.

Monday, March 23, 2015

kia bat vijay sharma
)-ਖੰਨਾ ਨਗਰ ਕੌਾਸਲ ਦੀ ਐਕਟਿੰਗ ਪ੍ਰਧਾਨ ਵਜੋਂ ਕੰਮ ਕਰ ਰਹੇ ਮੀਤ ਪ੍ਰਧਾਨ ਸ੍ਰੀ ਵਿਜੇ ਸ਼ਮਾ ਨੇ ਖੰਨਾ ਦੇ ਸਾਰੇ ਕੌਾਸਲਰਾਂ ਕੋਲੋਂ ਆਪਣੇ ਆਪਣੇ ਵਾਰਡ ਦੇ ਹੋਣ ਵਾਲੇ 2-2 ਮਹੱਤਵਪੂਰਨ ਕੰਮਾਂ ਦੀ ਸੂਚੀ ਮੰਗੀ ਹੈ ਤਾਂ ਜੋ ਉਹ ਪਹਿਲ ਦੇ ਅਧਾਰ ਤੇ ਕਰਵਾਏ ਜਾਣ ਲਈ ਕੌਾਸਲ ਮੀਟਿੰਗ ਦੇ ਏਜੰਡੇ ਵਿਚ ਸ਼ਾਮਿਲ ਕੀਤੇ ਜਾ ਸਕਣ | ਸ੍ਰੀ ਵਿਜੇ ਸ਼ਰਮਾ ਨੇ ਸਰਕਾਰੀ ਗੱਡੀ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਟੈਕਸ ਦਾ ਪੈਸਾ ਅਜਾਈਾ ਨਹੀਂ ਖਰਚਣਾ ਚਾਹੁੰਦੇ | ਉਨ੍ਹਾਂ ਨੇ ਦਫ਼ਤਰ ਆਉਣ ਲਈ ਆਪਣੇ ਐਕਟਿਵਾ ਦਾ ਪ੍ਰਯੋਗ ਕਰਨ ਨੂੰ ਪਹਿਲ ਦਿੱਤੀ |