Pages - Menu
▼
ਖੂਨਦਾਨ ਕੈਂਪ ਲਗਾਇਆ ਗਿਆ
ਸਥਾਨਕ ਬਿਰਧ ਆਸ਼ਰਮ ਕੋਲ ਆਮ ਆਦਮੀ ਪਾਰਟੀ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ । ਜਿਸ ਵਿੱਚ ਉਚੇਚੇ ਤੌਰ ਤੇ ਸ. ਹਰਿੰਦਰ ਸਿੰਘ ਖਾਲਸਾ (ਐਮ.ਪੀ. ਆਮ ਆਦਮੀ ਪਾਰਟੀ, ਫਤਿਹਗੜ੍ਹ ਸਾਹਿਬ) ਨੇ ਹਾਜ਼ਰੀ ਭਰੀ ਇਸ ਮੌਕੇ ਮਲਕੀਤ ਸਿੰਘ ਮੀਤਾ (ਕਨਵੀਨਰ), ਪਵਨ ਸੇਠੀ, ਸੰਜੇ ਭਸੀਨ, ਇੰਦਰਜੀਤ ਕਾਲੀਰਾਓ, ਸ. ਬੱਲ, ਤੇਜਿੰਦਰ ਆਰਟਿਸਟ, ਪੂਰਨ ਚੰਦ, ਦਵਿੰਦਰ ਸਿੰਘ ਆਦਿ ਹਾਜ਼ਰ ਸਨ ।