Pages - Menu

Monday, September 5, 2016

ਅਭਿਨੇਤਰੀ ਪ੍ਰਣੀਤੀ ਚੋਪੜਾ ਅੱਜਕਲ੍ਹ ਖ਼ਬਰਾਂ ਦਾ ਕੇਂਦਰ ਹੈ

ਅਭਿਨੇਤਰੀ ਪ੍ਰਣੀਤੀ ਚੋਪੜਾ ਅੱਜਕਲ੍ਹ ਖ਼ਬਰਾਂ ਦਾ ਕੇਂਦਰ ਹੈ, ਆਪਣੀ ਨਵੀਂ ਫ਼ਿਲਮ 'ਮੇਰੀ ਪਿਆਰੀ ਬਿੰਦੂ' ਨੂੰ ਲੈ ਕੇ ਤੇ ਪਿ੍ਅੰਕਾ ਦੀ ਇਹ ਰਿਸ਼ਤੇਦਾਰਨੀ ਤੁਹਾਨੂੰ ਇਹ ਵੀ ਦੱਸ ਦੇਵੇਗੀ ਕਿ ਆਪਣੇ 'ਸਰਦਾਰ ਜੀ' ਯਾਨੀ ਦਿਲਜੀਤ ਦੋਸਾਂਝ ਨਾਲ ਵੀ ਹੀਰੋਇਨ ਆ ਰਹੀ ਹੈ ਤੇ ਫ਼ਿਲਮ ਹੋਵੇਗੀ 'ਚਮੇਲੀ ਕੀ ਸ਼ਾਦੀ' ਦਾ ਰੀਮੇਕ, ਜਿਸ ਨੂੰ ਰੋਹਿਤ ਜੁਗਰਾਜ ਹੋਰੀਂ ਡਾਇਰੈਕਟ ਕਰਨਗੇ | ਯਸ਼ਰਾਜ ਫ਼ਿਲਮਜ਼ ਤੇ ਸਾਜਿਦ ਨਾਡਿਆਡਵਾਲਾ ਦੋ ਚੋਟੀ ਦੇ ਬੈਨਰ ਵੀ ਪ੍ਰਣੀਤੀ ਨੂੰ ਆਪਣੀਆਂ ਫ਼ਿਲਮਾਂ 'ਚ ਲੈ ਰਹੇ ਹਨ | ਸੰਭਵ ਹੈ ਕਿ ਪਰੀ ਪਹਿਲ ਸਾਜਿਦ ਨੂੰ ਦੇ ਸਕਦੀ ਹੈ ਕਿਉਂਕਿ ਸਾਜਿਦ ਨੇ ਪਰੀ ਨੂੰ ਆਪਣੀ ਫ਼ਿਲਮ 'ਚ ਸਲਮਾਨ ਦੇ ਨਾਲ ਲੈਣਾ ਹੈ | ਪਰੀ 'ਡਿਸ਼ੰੂਮ' 'ਚ ਆਈਟਮ ਗੀਤ ਵੀ ਇਸ ਲਾਲਚ ਵਿਚ ਹੀ ਕਰ ਚੁੱਕੀ ਹੈ | ਪਰੀ ਜਾਣਦੀ ਹੈ ਕਿ ਸਾਜਿਦ ਉਸ ਨੂੰ ਵੱਡੀ ਸਟਾਰ ਬਣਾ ਸਕਦਾ ਹੈ | ਸਾਨੀਆ ਮਿਰਜ਼ਾ ਨੇ ਵੀ ਆਪਣੇ 'ਤੇ ਲਿਖੀ ਕਿਤਾਬ ਦੀ ਘੰੁਡ ਚੁਕਾਈ ਸਮੇਂ ਪ੍ਰਣੀਤੀ ਨੂੰ ਸੱਦਿਆ ਤੇ ਬਾਕਾਇਦਾ ਉਸ ਨੇ ਸਮਾਰੋਹ 'ਚ ਪਰੀ ਦਾ ਮੰੂਹ ਚੁੰਮ ਲਿ