Pages - Menu

Monday, July 2, 2018

ਗੋਬਿੰਦਗੜ੍ਹ ਪਬਲਿਕ ਕਾਲਜ ਆਲੌੜ ਕੋ ਐਡ ਇਨਸੀਚਿੳੂਟ ਦੀ ਬੱਲੇ ਬੱਲੇ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਨਾਕ ਤੋਂ ਮਾਨਤਾ ਪ੍ਰਾਪਤ ਗੋਬਿੰਦਗੜ੍ਹ ਪਬਲਿਕ ਕਾਲਜ ਆਲੌੜ ਕੋ ਐਡ ਇਨਸੀਚਿੳੂਟ ‘ਚ ਵਿਦਿਆਰਥੀ ਬੈਚੂਲਰ
ਕੋਰਸ ਬੀ.ਬੀ.ਏ. ਬੀ.ਸੀ., ਬੀ.ਕਾਮ. ਬੀ.ਸੀ.ਏ. ਬੀ.ਏ. (ਨਾਲ 14 ਚੋਣਵੇਂ ਵਿਸ਼ੇ) ਅਤੇ ਮਾਸਟਰ ਡਿਗਰੀ ਐਮ.ਏ. (ਅੰਗਰੇਜੀ ਅਤੇ ਪੰਜਾਬੀ) ਨਾਲ ਹੀ ਪੀ.ਜੀ.ਡੀ.ਸੀ.ਏ. ‘ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਨ ਲਾਇਨ ਰਾਜਿਸਟ੍ਰੇਸ਼ਨ ਕਰਵਾਉਣ ਲਈ ਕਾਲਜ ਦੀ ਵੈਬਸਾਇਟ (ਡਬਲਯੂ ਡਬਲਯੂ ਡਬਲਯੂ ਜੀ.ਪੀ.ਸੀ.ਆਲੌੜ ਡੌਟ ਕੌਮ) ‘ਤੇ ਜਾਂ ਕਾਲਜ ਪਹੁੰਚ ਕੇ 9 ਜੁਲਾਈ-18 ਤੋਂ ਫਾਰਮ ਭਰ ਸਕਦੇ ਹਨ।

ਇਹ ਜਾਣਕਾਰੀ ਕਾਲਜ ਦੀ ਪਿ੍ਰੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦਿੰਦੇ ਹੋਏ ਦੱਸਿਆ ਕਿ ਬੀ.ਕਾਮ. ਦੀ ਮੈਰਿਟ ਲਿਸਟ 7 ਜੁਲਾਈ ਨੂੰ ਲਗਾਈ ਜਾਵੇਗੀ। ਬੀ. ਕਾਮ ਭਾਗ ਪਹਿਲਾ ਵਿਚ ਕਾਲਜ ਕੋਲ 70 ਸੀਟਾਂ, ਬੀ.ਬੀ.ਏ. ‘ਚ 40 ਅਤੇ ਬੀ.ਸੀ.ਏ. ‘ਚ 80 ਸੀਟਾਂ ਖਾਲੀ ਹਨ। ਵਿਦਿਆਰਥੀਆਂ ਲਈ ਬਹੁਤ ਸਾਰੇ ਵਜੀਫੇ ਵੀ ਮੌਜੂਦ ਹਨ।