Pages - Menu

Saturday, April 17, 2021

ਸੰਤ ਬਾਬਾ ਜਥੇਦਾਰ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਪਿੰਡ ਬੁਲੇਪੁਰ ,ਯਾਦਵਿੰਦਰ ਸਿੰਘ ਯਾਦੂ ਦੇ ਗ੍ਰਹਿ ਵਿਖੇ ਪਹੁੰਚੇ

 ਸੇਵਾ ਅਤੇ ਨਿਮਰਤਾ ਦੇ ਪੁੰਜ ਕਾਰ ਸੇਵਾ ਵਾਲੇ ਸੰਤ ਬਾਬਾ ਜਥੇਦਾਰ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਅੱਜ ਪਿੰਡ ਬੁਲੇਪੁਰ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੇ ਗ੍ਰਹਿ ਵਿਖੇ ਪਹੁੰਚੇ


। ਇਸ ਮੌਕੇ ਯਾਦਵਿੰਦਰ ਸਿੰਘ ਯਾਦੂ,ਕੁਲਦੀਪ ਸਿੰਘ ਸਾਬਕਾ ਸਰਪੰਚ,ਰਜਿੰਦਰ ਸਿੰਘ ਜੀਤ,ਖੁਸ਼ਦੇਵ ਸਿੰਘ,ਤੇਜਿੰਦਰ ਸਿੰਘ ਇਕੋਲਾਹਾ,ਬਲਜੀਤ ਸਿੰਘ ਭੁੱਲਰ,ਮਨਜੋਤ ਸਿੰਘ, ਪਰਮਪ੍ਰੀਤ ਸਿੰਘ ਪੌਂਪੀ,ਬਹਾਦਰ ਸਿੰਘ ਖੰਨਾ,ਜਗਦੀਸ਼ ਸਿੰਘ ਦੀਸ਼ਾ,ਅਰਸ਼ਦੀਪ ਸਿੰਘ ਵਿੱਕੀ,ਸਰਪੰਚ ਗੁਰਮੀਤ ਸਿੰਘ,ਸੁਖਵਿੰਦਰ ਸਿੰਘ,ਮਲਕੀਤ ਸਿੰਘ,ਡਾ.ਸ਼ਿਵਰਾਜ ਸਿੰਘ ਅਤੇ ਬਿੱਟੂ ਖੰਨਾ ਆਦਿ ਸੰਗਤਾਂ ਵੱਲੋਂ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।