Pages - Menu

Thursday, September 8, 2022

ਸਰਦਾਰ ਦਰਸ਼ਨ ਸਿੰਘ ਕਨੇਡਾ ਵਿਖ਼ੇ ਅਕਾਲ ਚਲਾਣਾ ਕਰ ਗਏ

 ਬੜੇ ਦੁੱਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ ਕਿ ਖੰਨਾ ਸ਼ਹਿਰ ਦੇ ਵਸਨੀਕ ਸੰਤ ਨਾਮਦੇਵ ਸਭਾ ਰਜਿ ਖੰਨਾ ਅਤੇ ਖੰਨਾ ਜਨਰਲ ਮਰਚੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਜੀ ਕਨੇਡਾ ਵਿਖ਼ੇ ਅਕਾਲ ਚਲਾਣਾ ਕਰ ਗਏ ਹਨ। ਇਲਾਕੇ ਵਿੱਚ ਦੁੱਖ ਦੀ ਲਹਿਰ---ਫਿਰਤੂ ਨਿਊਜ਼ 9815077425