Pages - Menu

Thursday, March 28, 2024

ਦਾਨਾ ਮੰਡੀ ਦਾ ਇਕ ਵਫ਼ਦ

 ਦਾਨਾ ਮੰਡੀ ਦਾ ਇਕ ਵਫ਼ਦ ਜਿੱਸ ਵਿੱਚ ਰਾਜ ਸੂਦ, ਵਰਿੰਦਰ ਕੁਮਾਰ ਗੁਡੂ ,ਹਰਬੰਸ ਸਿੰਘ ਰੋਸ਼ਾ, ਦਵਿੰਦਰ ਵਰਮਾ, ਸੁਭਾਸ਼ ਸੂਦ, ਦਿਨੇਸ਼ ਵਰਮਾ, ਨਰੇਸ਼ ਘਈ, ਸੰਜੂ ਸਾਹਨੇਵਾਲੀ ,ਡੀ ਸੀ ਸਿੰਗਲਾ, ਰਾਜੇਸ਼ ਵਰਮਾ ਇਹ ਸੱਭ ਅੱਜ ਆਮ ਆਦਮੀ ਪਾਰਟੀ ਤੋ ਲੋਕ ਸੱਭਾ ਫ਼ਤਹਿਗੜ੍ਹ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ  ਨੂੰ ਮਿਲੀਆ , ਇਹਨਾਂ ਨੂੰ ਕੇਂਦਰ ਤੋ ਆ  ਰਹੀ ਸਮੱਸਿਆਵਾਂ ਬਾਰੇ ਜੀ ਪੀ ਜੀ ਨਾਲ ਗੱਲ ਬਾਤ ਕੀਤੀ ਅਤੇ ਜੀ ਪੀ ਜੀ ਨੇ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ ਤੇ ਇਹ ਸਾਰੀ ਸਮੱਸਿਆਵਾਂ ਦੂਰ ਕਰਨ ਦਾ ਭਰੋਸਾ ਦਿੱਤਾ,ਇਸ ਮੋਕੇ ਤੇ ਹਾਜਰ ਸਨ ਅਮਰਦੀਪ ਸਿੰਘ ਪੁਰੇਵਾਲ, ਸਨੀ ਸ਼ਰਮਾ, ਮਨੀ ਚੋਪੜਾ, ਅਨਿਸ਼ ਗੋਇਲ  ਆਦਿ.