ਬਹੁਤ ਹੀ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਨੀਸ਼ਾ ਪਦਮ sister in law ਮਹੇਸ਼ ਕੁਮਾਰ ਪੀ ਏ ਟੂ ਐਮ ਐਲ ਏ ਖੰਨਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਹਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਮਿਤੀ 11-06-23 ਨੂੰ ਸ਼ਾਮੀ 6 ਵਜੇ ਸ਼ਮਸ਼ਾਨ ਘਾਟ, ਖੰਨਾ ਰੋਡ, ਸਮਰਾਲਾ ਵਿਖੇ ਹੋਵੇਗਾ। ਸਮੇਂ ਸਿਰ ਪੁੱਜਣ ਦੀ ਕਿਰਪਾਲਤਾ ਕਰਨੀ। ਵਲੋਂ ਕੁਲਵੰਤ ਮਹਿਮੀ ਇੰਚਾਰਜ ਐਮ ਐਲ ਏ ਆਫਿਸ ਖੰਨਾ