Sunday, April 5, 2015

ਰਾਸ਼ਨ ਵੰਡ ਸਮਾਰੋਹ

ਖੰਨਾ, 5 ਅਪ੍ਰੈਲ ਖੱਤਰੀ ਚੇਤਨਾ ਮੰਚ ਦੀ ਸ਼ਾਖਾ ਮਾਤਾ ਕੌਸ਼ਲਿਆ ਸੇਵਾ ਕੇਂਦਰ ਵੱਲੋਂ ਵਿਸ਼ਵਕਰਮਾ ਮੰਦਿਰ ਵਿਖੇ ਰਾਸ਼ਨ ਵੰਡ ਸਮਾਰੋਹ 'ਚ 50 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸ੍ਰੀ ਰਣਬੀਰ ਖੰਨਾ ਤੇ ਪ੍ਰਧਾਨ ਸ੍ਰੀ ਰਜਨੀਸ਼ ਬੇਦੀ ਨੇ ਦੱਸਿਆ ਕਿ ਪਿਛਲੇ 57 ਮਹੀਨਿਆਂ ਤੋਂ ਲਗਾਤਾਰ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ | ਇਸ ਮੌਕੇ ਮਦਨ ਲਾਲ ਸ਼ਾਹੀ, ਪ੍ਰੇਮ ਵਿਨਾਇਕ, ਰਾਜ ਕੁਮਾਰ ਬੱਤਾ, ਮਹਿੰਦਰ ਅਰੋੜਾ, ਰਾਮ ਮੂਰਤੀ ਵਿੱਜ, ਬੰਸੀ ਲਾਲ ਟੰਡਨ,ਰਾਜ ਕੁਮਾਰ ਕੋੜਾ, ਸੱਤਪਾਲ ਚਾਵਲਾ, ਸੁਭਾਸ਼ ਮੋਦੀ, ਸੁਖਦੇਵ ਕਲਸੀ, ਹਰਜੀਤ ਅਰੋੜਾ, ਆਸ਼ੀਸ਼ ਅਰੋੜਾ, ਜਵਾਹਰ ਲਾਲ ਜੈਦਕਾ, ਅਸ਼ੋਕ ਕੁਮਾਰ ਦਿਉੜਾ, ਸੱਤਪਾਲ ਵਿੱਜ,
ਆਦਿ ਹਾਜ਼ਰ ਸਨ |