.

Friday, August 21, 2015

ਏ. ਐਸ. ਕਾਲਜ ਫਾਰ ਵਿਮੈਨ ਦਾ ਐਮ. ਐਮ. ਸੀ. ਗਣਿਤ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

- ਏ. ਐਸ. ਕਾਲਜ ਫਾਰ ਵਿਮੈਨ ਦਾ ਐਮ. ਐਮ. ਸੀ. ਗਣਿਤ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਵਿਚ ਹਰਪ੍ਰੀਤ ਕੌਰ ਨੇ 71.55 ਪ੍ਰਤੀਸ਼ਤ, ਮਨਪ੍ਰੀਤ ਕੌਰ ਨੇ 69.2 ਪ੍ਰਤੀਸ਼ਤ ਤੇ ਸੁਮਨਪ੍ਰੀਤ ਕੌਰ ਨੇ 63.95 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਐਡਵੋਕੇਟ, ਮੀਤ ਪ੍ਰਧਾਨ ਸੰਜੀਵ ਧਮੀਜਾ, ਜਨਰਲ ਸਕੱਤਰ ਰਾਜੇਸ਼ ਕੁਮਾਰ ਡਾਲੀ ਅਤੇ ਕਾਲਜ ਦੇ ਸਕੱਤਰ ਅਜੈ ਸੂਦ, ਏ. ਐਸ. ਕਾਲਜ ਆਫ ਐਜੂਕੇਸ਼ਨ ਦੇ ਸਕੱਤਰ ਸ. ਰਣਜੀਤ ਸਿੰਘ ਹੀਰਾ ਅਤੇ ਕਾਲਜ ਪਿ੍ੰਸੀਪਲ ਡਾ. ਮੀਨੰੂ ਸ਼ਰਮਾ ਨੇ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੰੂ ਵਧਾਈ ਦਿੱਤੀ |