.

Tuesday, July 3, 2018

ਪਿੰਡ ਵਾਸੀਆਂ ਦਿਖਾਈ ਦਲੇਰੀ

ਸਮਰਾਲਾ ਅੱਜ ਸਵੇਰੇ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਉਟਾਲਾਂ ਵਿਖੇ ਕੁਝ ਨਸ਼ਾਂ ਤਸਕਰਾਂ ਵੱਲੋਂ ਸ਼ਰੇਆਮ ਪਿੰਡ ਵਿੱਚ ਨਸ਼ਾ ਵੇਚੇ ਜਾਣ ਦਾ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਐਂਟੀ ਡਰੱਗਜ਼ ਕਮੇਟੀ ਸਮਰਾਲਾ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ 'ਚ ਇੱਕਠੇ ਹੋਕੇ ਇਨ੍ਹਾਂ ਤਸਕਰਾਂ ਨੂੰ ਘੇਰਾ ਪਾ ਲਿਆ। ਪਿੰਡ ਵਾਲਿਆਂ ਵੱਲੋਂ ਘੇਰੇ ਜਾਣ 'ਤੇ 2-3 ਤਿੰਨ ਤਸਕਰ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਏ ਪਰ 2 ਤਸਕਰ ਪਿੰਡ ਵਾਲਿਆਂ ਦੇ ਅੱੜਿਕੇ ਆ ਗਏ। ਬਾਦ ਵਿਚ ਲੋਕਾਂ ਨੇ ਇਹ ਤਸਕਰਾਂ ਨੂੰ ਪੁਲਿਸ ਹਵਾਲੇ ਕਾਫੀ ਜਦੋਜਹਿਦ ਨਾਲ ਕਾਰਵਾਈਆ ਦੱਸਿਆ ਜਾਂਦਾ ਹੈ