Saturday, September 24, 2022

ਬੀਜਾ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਰਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਨੂੰ ਕਰਾਰਾ ਝਟਕਾ

 ਬੀਜਾ ਨੇੜਲੇ ਪਿੰਡ  ਘੁੰਗਰਾਲੀ ਰਾਜਪੂਤਾਂ ਵਿਖੇ  ਰਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਨੂੰ  ਉਸ ਵਕਤ  ਕਰਾਰਾ ਝਟਕਾ



ਲੱਗਾ ਜਦੋਂ ਅਕਾਲੀ ਦਲ ਦੇ ਸਾਬਕਾ ਜਿਲਾ ਜਨਰਲ ਸਕੱਤਰ ਰਾਜਿੰਦਰ ਸਿੰਘ ਕਾਹਲੋਂ,  ਬਲਾਕ ਸੰਮਤੀ ਮੈਬਰ ਦੇ ਪੁੱਤਰ ਹਰਦੀਪ ਸਿੰਘ ਕੁਲਾਰ ਸਮੇਤ ਕਰੀਬ 45 ਪਰਿਵਾਰ ਹਲਕਾ ਵਿਧਾਇਕ ਤਰਨਪਰੀਤ ਸਿੰਘ ਸੌਦ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ  ਵਿਚ ਸਾਮਲ ਹੋ ਗਏ। ਆਮ ਆਦਮੀ ਪਾਰਟੀ ਵਿਚ ਸਾਮਲ ਹੋਏ ਹਰਮਨਜੀਤ ਸਿੰਘ ਪੰਚ, ਡਾਇਰੈਕਟਰ ਹਰਮਿੰਦਰ ਸਿੰਘ ਸਹਿਕਾਰੀ ਸਭਾ, ਪਿਰਤਪਾਲ ਸਿੰਘ ਡਾਇਰੈਕਟਰ ਸਹਿਕਾਰੀ ਸਭਾ, ਜਗਰੂਪ ਸਿੰਘ ਡਾਇਰੈਕਟਰ ਸਹਿਕਾਰੀ ਸਭਾ, ਜਰਨੈਲ ਸਿੰਘ ਨੰਬਰਦਾਰ, ਥਾਣੇਦਾਰ ਜਸਪਾਲ ਸਿੰਘ, ਥਾਣੇਦਾਰ ਰਵਿੰਦਰ ਸਿੰਘ, ਜਗਰਾਜ ਸਿੰਘ ਲੇਲ, ਅਮਨਦੀਪ ਸਿੰਘ ਸੈਕਟਰੀ, ਤੇਜਿੰਦਰ ਸਿੰਘ ਬੈਨੀਪਾਲ, ਅਮਰੀਕ ਸਿੰਘ ਬੈਨੀਪਾਲ, ਰਣਜੋਧ ਸਿੰਘ, ਗੁਰਦੇਵ ਸਿੰਘ, ਹਰਨੇਕ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ਸਾਬਕਾ ਪੰਚ, ਮਨਦੀਪ ਸਿੰਘ ਕਾਹਲੋਂ, ਅਜੀਤਪਾਲ ਸਿੰਘ, ਤੇਜਪਾਲ ਸਿੰਘ ਕੁਲਾਰ, ਪਲਵਿੰਦਰ ਸਿੰਘ, ਅਲਬੇਲ ਸਿੰਘ, ਗੁਰਪਾਲ ਸਿੰਘ ਲਾਡੀ , ਜਗਜੀਤ ਸਿੰਘ ਸੂਬੇਦਾਰ, ਜਸਮੀਤ ਸਿੰਘ ਔਜਲਾ, ਹਰਕੀਰਤ ਸਿੰਘ ਔਜਲਾ, ਮਨਜੀਤ ਸਿੰਘ ਔਜਲਾ, ਭੂਪਿੰਦਰ ਸਿੰਘ ਕੁਲਾਰ, ਜਗਜੀਤ ਸਿੰਘ, ਸੁਖਦੀਪ ਸਿੰਘ, ਤੇਜਾ ਸਿੰਘ, ਸਰਬਜੀਤ ਸਿੰਘ ਗਰੇਵਾਲ, ਕਰਮਜੀਤ ਸਿੰਘ ਕੰਮਾ, ਸੁਦਾਗਰ ਸਿੰਘ, ਬਲਿਹਾਰ ਸਿੰਘ , ਚਮਕੌਰ ਸਿੰਘ, ਲਛਮਣ ਸਿੰਘ, ਹਰਦੀਪ ਸਿੰਘ ਬੱਬੂ, ਪਰਮਜੀਤ ਸਿੰਘ, ਰਣਜੀਤ ਸਿੰਘ ਬਿਲੂ, ਜਗਦੇਵ ਸਿੰਘ ਬਿੱਟਾ, ਜਸਨੂਰ ਸਿੰਘ  ਕਾਹਲੋਂ, ਲਛਮਣ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਨਿਰਮਲ ਸਿੰਘ ਸਾਬਕਾ ਪੰਚ, ਜਸਵੀਰ ਸਿੰਘ ਸਾਬਕਾ ਪੰਚ, ਜਸਨਦੀਪ ਸਿੰਘ, ਗੁਰਤੇਜ ਸਿੰਘ ਬੈਨੀਪਾਲ, ਪਿਰਤਪਾਲ ਸਿੰਘ,  ਤਰਸੇਮ ਸਿੰਘ,ਜਸਵੀਰ ਸਿੰਘ ਚਹਿਲ,ਰਾਜ ਕੁਮਾਰ, ਜੀਤ ਸਿੰਘ, ਸੋਨੀ, ਕਰਨੈਲ ਸਿੰਘ, ਜਿੰਦਰ ਸਿੰਘ  , ਬਲਵੀਰ ਸਿੰਘ, ਜੀਤੀ ਬੈਨੀਪਾਲ,ਮੁਖਤਿਆਰ ਸਿੰਘ, ਰੋਡਾ ਸਿੰਘ ਨੂੰ ਵਿਧਾਇਕ  ਸੋਧ ਨੇ ਸਿਰਾਪਾਉ ਭੇਟ ਕਰਦਿਆਂ ਕਰਦਿਆਂ ਕਿਹਾ ਕਿ ਸਾਮਲ ਹੋਏ ਆਗੂਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।  ਇਸ ਮੌਕੇ  ਆਮ ਆਦਮੀ ਹਲਕਾ ਖੰਨਾ ਆਗੂ ਹਾਜਰ ਸਨ।      ਕੈਪਸ਼ਨ- ਘੁੰਗਰਾਲੀ ਰਾਜਪੂਤਾਂ ਵਿਖੇ ਆਮ ਆਦਮੀ ਪਾਰਟੀ ਵਿਚ ਸਾਮਲ ਹੋਏ ਆਗੂਆਂ ਤੇ ਵਰਕਰਾਂ ਨਾਲ ਵਿਧਾਇਕ ਤਰੁਨਪਰੀਤ ਸਿੰਘ ਸੌਦ ਤੇ ਹੋਰ। ਤਸਵੀਰ ਚ ਰਾਜਿੰਦਰ ਸਿੰਘ ਕਾਹਲੋਂ, ਹਰਦੀਪ ਸਿੰਘ ਕੁਲਾਰ, ਹਰਮਨਜੀਤ ਸਿੰਘ ਤੇ ਹੋਰ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616