.

Saturday, January 21, 2023

ਸ.ਤਰੁਣਪ੍ਰੀਤ ਸਿੰਘ ਜੀ ਸੌਂਦ ਐਮ.ਐਲ.ਏ. ਹਲਕਾ ਖੰਨਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਘੁੰਗਰਾਲੀ ਰਾਜਪੂਤਾਂ ਵਿੱਚ

 IOU



ਸ.ਤਰੁਣਪ੍ਰੀਤ ਸਿੰਘ ਜੀ ਸੌਂਦ ਐਮ.ਐਲ.ਏ. ਹਲਕਾ ਖੰਨਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਘੁੰਗਰਾਲੀ ਰਾਜਪੂਤਾਂ ਵਿੱਚ ਵਿਜਟ ਕੀਤਾ ਗਿਆ l ਉਨ੍ਹਾਂ ਨਾਲ ਉਨ੍ਹਾਂ ਦੇ ਪਿਤਾ ਜੀ ਸ. ਭੁਪਿਦਰ ਸਿੰਘ , ਸ.ਲਖਵੀਰ ਸਿੰਘ ਗਿੱਲ ਰਤਨਹੇੜੀ  , ਸ. ਵਰਿੰਦਰ ਸਿੰਘ ਗੋਹ , ਸ. ਵਰਿੰਦਰ ਸਿੰਘ ਕਿਸ਼ਨਗੜ੍ਹ , ਸ. ਅਵਤਾਰ ਸਿੰਘ ਦਹੇੜੂ , ਸ. ਗੁਰਜੀਤ ਸਿੰਘ ਗਿੱਲ , ਸ. ਜਗਤਾਰ ਸਿੰਘ , ਪੀ.ਏ. ਮਹੇਸ਼ ਕੁਮਾਰ ਸਨ । ਇਸ ਮੌਕੇ 

ਪਿੰਡ ਦੇ ਐੱਨ.ਆਰ.ਆਈ.ਦਾਨੀ ਸੱਜਣ ਸ. ਸੁਖਦੇਵ ਸਿੰਘ ਕੁਲਾਰ ਜੀ ਵੱਲੋਂ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਚਾਲੀ ਹਜਾਰ ਦੀ ਲਾਗਤ ਨਾਲ ਗਰਮ ਜਰਸੀਆਂ ਬਣਵਾ ਕੇ ਦਿੱਤੀਆਂ ਗਈਆਂ। ਜੋ ਅੱਜ ਸ.ਤਰਨਪ੍ਰੀਤ ਸਿੰਘ ਸੋਂਦ ਜੀ ਵੱਲੋਂ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ ।

ਇਸ ਮੌਕੇ ਸਕੂਲ ਦੇ ਦਾਨੀ ਪਤਵੰਤੇ ਸੱਜਣ ਸ. ਗੁਰਵੰਤ ਸਿੰਘ ਸਹੋਤਾ , ਸ.ਦਵਿੰਦਰ ਸਿੰਘ ਕੁਲਾਰ , ਸ.ਕੁਲਦੀਪ ਸਿੰਘ ਕੁਲਾਰ ,  

ਸ. ਚਰਨਜੀਤ ਸਿੰਘ ਕੁਲਾਰ , ਸ.ਤਜਿੰਦਰ ਸਿੰਘ ਬੈਨੀਪਾਲ , ਸ. ਤੇਜਾ ਸਿੰਘ ਕੁਲਾਰ, ਸ.ਹਰਦੀਪ ਸਿੰਘ ਕੁਲਾਰ ,  ਸ.ਰਣਜੋਧ ਸਿੰਘ ਕੁਲਾਰ , ਸ. ਕੁਲਵੰਤ ਸਿੰਘ ਕੁਲਾਰ , ਸ.ਬੇਅੰਤ ਸਿੰਘ ਬੈਨੀਪਾਲ , ਸ. ਪਿਰਥੀਪਾਲ ਸਿੰਘ , ਸ. ਕੁਲਦੀਪ ਸਿੰਘ , ਸ.ਭੁਪਿੰਦਰ ਸਿੰਘ ਕੁਲਾਰ , ਸ ਜਗਰੂਪ ਸਿੰਘ , ਸ. ਬੰਤ ਸਿੰਘ, ਸ. ਰਣਜੋਧ ਸਿੰਘ , ਸ. ਕਰਮਜੀਤ ਸਿੰਘ , ਸ. ਪ੍ਰਿਤਪਾਲ ਸਿੰਘ, ਸ਼੍ਰੀ ਰਾਜ ਕੁਮਾਰ , ਐੱਸ.ਐੱਮ.ਸੀ.ਕਮੇਟੀ ਦੀ ਚੇਅਰਮੈਨ ਸ੍ਰੀਮਤੀ ਮਨਦੀਪ ਕੌਰ ਹਾਜਰ ਸਨ।

ਐਂਮ.ਐੱਲ.ਏ. ਸਾਹਿਬ ਸਕੂਲ ਦੀ ਬਿਲਡਿੰਗ , ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਸਕੂਲ ਅਨੁਸ਼ਾਸਨ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ

ਸਕੂਲ ਦੇ ਸਮੂਹ ਸਟਾਫ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਸਕੂਲ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਸਕੂਲ ਦੇ ਸੀ.ਐਚ.ਟੀ ਮੈਡਮ ਸ੍ਰੀਮਤੀ ਗਲੈਕਸੀ ਸੋਫ਼ਤ ਦੀ ਅਗਵਾਈ ਵਿਚ ਸਮੂਹ ਸਟਾਫ਼ ਮੈਂਬਰਾਂ ਜਿਨ੍ਹਾਂ ਵਿੱਚ ਸ੍ਰੀ ਵਿਕਾਸ ਕਪਿਲਾ, ਮੈਡਮ ਬਲਜੀਤ ਕੌਰ, ਸ੍ਰੀਮਤੀ ਅਨੀਤਾ ਭੁੰਬਲਾ , ਸ੍ਰੀਮਤੀ ਜਸਵੀਰ ਕੌਰ , ਸ ਸਤਨਾਮ ਸਿੰਘ ,  ਮਨਪ੍ਰੀਤ ਕੌਰ ਆਂਗਨਵਾੜੀ ਵਰਕਰ ਮਨਪ੍ਰੀਤ ਕੌਰ , ਗੁਰਦੇਵ ਕੌਰ ਮਿਡ ਡੇ ਮੀਲ ਵਰਕਰ ਵੱਲੋਂ ਸ. ਤਰੁਣਪ੍ਰੀਤ ਸਿੰਘ ਸੌਂਦ ਜੀ ਨੂੰ ਇਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ । ਇਸ ਮੌਕੇ ਐੱਮ.ਐਲ.ਏ. ਸਾਹਿਬ ਦੇ ਪਿਤਾ ਜੀ ਸ. ਭੁਪਿੰਦਰ ਸਿੰਘ ਜੀ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ। 

ਸਕੂਲ ਦੇ ਸਮੂਹ ਸਟਾਫ਼ , ਐੱਸ.ਐੱਮ.ਸੀ. ਕਮੇਟੀ, ਪਿੰਡ ਵਾਸੀਆਂ, ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸ.ਸੁਖਦੇਵ ਸਿੰਘ ਕੁਲਾਰ ਜੀ ਦਾ ਇਸ ਉਪਰਾਲੇ ਲਈ  ਤਹਿ ਦਿਲੋਂ ਧੰਨਵਾਦ ਕੀਤਾ ਗਿਆ।Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031