ਨਗਰ ਕੌਂਸਲ ਖੰਨਾ ਵੱਲੋਂ ਸਥਾਨਕ ਸਰਕਾਰ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਪ੍ਰਧਾਨ ਨਗਰ ਕੌਂਸਲ ਖੰਨਾ ਤੇ ਕਾਰਜਸਾਧਕ ਅਫਸਰ ਅਤੇ ਸੈਨੀਟੇਸ਼ਨਸ਼ਾਖਾ ਸਵੱਛ ਖੰਨਾਦੀ ਟੀਮ ਵੱਲੋਂ ਵਾਤਾਵਰਣ ਦਿਵਸ ਦੇ ਮੌਕੇ ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਕੇ ਸ਼ਹਿਰ ਦੀਸੀ ਟੀ public toilet ਦੀ ਸਫਾਈ ਕਰਵਾਈ ਗਈ ।ਕੰਪੋਸਟ ਪਿੰਟਾ ਦੀ ਸਾਫ ਸਫਾਈ ਕਰਵਾਈ ਗਈ ਸੀ ਜੀਵਅੰਮ੍ਰਿਤ ਬਣਾਇਆ ਗਿਆ ਜੋ ਕ ਗਿੱਲੇ ਵੇਸਟ ਨੂੰ ਜਲਦੀ ਖਾਦ ਰੂਪ ਵਿੱਚ ਬਦਲ ਦਿੰਦਾ ਹੈ ਬੂਟੇ ਵੀ ਲਗਾਏ ਗਏ ਆਮ ਪਬਲਿਕ ਨੂੰ ਵੈਸਟ ਤੋਂ ਤਿਆਰ ਕੀਤੀ ਗਈ ਖਾਦ ਵੀ ਵੰਡੀ ਗਈ ਪੁਰਾਣੇ ਦਰਖਤਾਂ ਨੂੰ ਡੈਕੰਕ੍ਰੀਟ ਕੀਤਾ ਗਿਆ ਸਮਰਾਲਾ ਰੋਡ ਤੇ ਸਾਫ ਸਫਾਈ ਕਰਵਾਈਕੈਰੀ ਬੈਗ ਵਿਕਰੇਤਾ ਨਾਲ਼ ਮੀਟਿੰਗ ਵੀ ਕੀਤੀ ਗਈ ਪਲਾਸਟਿਕ ਦੇ ਦੁਰਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ ਵਾਰਡ ਨੰਬਰ 30 ਦੇ ਵਿੱਚ ਗਿੱਲੇ ਸੁੱਕੇ ਕੂੜੇ ਨੂੰ ਅਲੱਗ ਕਰਨ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਇਸ ਮੌਕੇ ਸੈਨੀਟੇਸ਼ਨ ਸ਼ਾਖਾ ਅਤੇ ਸਵੱਛ ਖੰਨਾ ਮਿਸ਼ਨ ਟੀਮ
ਦੇ ਮੈਂਬਰ ਹਾਜ਼ਰ ਸਨ