ਪੰਜਾਬ ਦੇ ਸਿਹਤ ਮੰਤਰੀ (Health Minister) ਸ. ਚੇਤਨ ਸਿੰਘ ਜੀ ਜੌੜੇਮਾਜਰਾ ਖੰਨਾ ਵਿਖੇ ਆਮ ਆਦਮੀ ਪਾਰਟੀ ਦਫ਼ਤਰ ਪਹੁੰਚੇ, , ਤਾਂ ਓਹਨਾਂ ਨਾਲ ਹਰਮਨ ਪਿਆਰੇ ਸਥਾਨਕ ਐਮ ਐਲ ਏ ਤਰਨ ਪ੍ਰੀਤ ਸੌਂਦ ਨੇ ਖੰਨਾ ਸਿਵਲ ਹਸਪਤਾਲ ਨੂੰ ਲੈ ਕਰਕੇ ਨਵੇਂ SMO Dr. Bhasin ਅਤੇ Dr. Raghav Aggarwal ਦੀ ਹਾਜਰੀ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਕਾਫ਼ੀ ਬਰੀਕੀ ਚਰਚਾ ਕੀਤੀ
ਊਨਾ ਨਾਲ ਕਰਮ ਚੰਦ ਜਝਾਰੂ ਨੇਤਾ ਆਪ ਵੀ ਹਾਜਿਰ ਸਨ ਲੋਕ ਚਰਚਾ ਆਉਣ ਵਾਲੇ ਕੁਛ ਹੀ ਦਿਨਾਂ ਵਿੱਚ ਸਿਵਲ ਹਸਪਤਾਲ ਖੰਨਾ ਚ ਵੱਡਾ ਫਰਕ ਦੇਖਣ ਨੂੰ ਮਿਲੇ ਲੋਕ ਆਸ