Sunday, July 30, 2023

ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਦੇ ਸੱਦੇ ਤੇ ਅਤੇ ਸਹਿਰ ਦੀਆਂ ਹੋਰ ਸਹਿਯੋਗੀ ਜੱਥੇਬੰਦੀਆ ਨੇ ਪ੍ਰੇਮ ਭੰਡਾਰੀ ਪਾਰਕ ਖੰਨਾ ਤੋਂ ਲਲਹੇੜੀ ਰੋਡ ਚੌਕ ਖੰਨਾ ਤੱਕ ਕੀਤਾ ਰੋਹ ਭਰਪੂਰ ਕੈਡਲ ਮਾਰਚ .

                               



ਖੰਨਾ__ਖੰਨਾ ਸਹਿਰ ਵਿੱਚ ਵੱਖ ਵੱਖ ਯੂਨੀਅਨਾ ,ਫੈਡਰੇਸ਼ਨਾ, ਅੇੈਸੋਸ਼ੀਏਸਨਾ ਦੇ ਅਧਾਰ ਤੇ ਬਣੀ ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਵਿੱਚ ਸਾਮਲ ਜੱਥੇਬੰਦੀਆ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਪਾਵਰਕਾਮ ਪੈਨਸ਼ਨਰ ਅੇੈਸੋਸੀਏਸਨ. ਪਾਵਰਕਾਮ ਅੇੈਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ . ਤਰਕਸ਼ੀਲ ਸੁਸਾਇਟੀ ਖੰਨਾ .ਮਿਓੂਸਪਲ ਵੈਲਫੇਅਰ ਰਿਟਾਇਰੀ ਅੇੈਸੋਸ਼ੀਏਸਨ .ਅੇੈਲ ਆਈ ਸੀ ਇੰਪਲਾਇਜ. ਸਹੀਦ ਭਗਤ ਸਿੰਘ ਵਿਚਾਰ ਮੰਚ ਭੱਟੀਆ. ਅੇੈਸ਼ੋਸੀਏਸਨ ਨਾਰਦਨ ਜੋਨ. ਮਜ਼ਦੂਰ ਯੂਨੀਅਨ ਖੰਨਾ . ਭਾਰਤੀ ਕਿਸਾਨ ਯੂਨੀਅਨ ਏਕਤਾ ਓੁਗਰਾਹਾ. ਜਰਨਲ ਮਜ਼ਦੂਰ ਯੂਨੀਅਨ ਖੰਨਾ .ਲੇਖਕ ਸਭਾ ਖੰਨਾ .ਰਿਟਾਇਰੀ ਬੇੈਕ ਇੰਪਲਾਇਜ ਫੈਡਰੇਸ਼ਨ ਖੰਨਾ . ਟਰੇਡ ਯੂਨੀਅਨ ਕੌਂਸਲ ਖੰਨਾ ਦੇ ਸੱਦੇ ਅਨੁਸਾਰ  ਅਤੇ ਹੋਰ ਭਰਾਤਰੀ ਯੂਨੀਅਨਾ ਜਿਵੇ ਡੈਮੋਕਰੈਟਿਕ ਟੀਚਰ ਫਰੰਟ , ਨੌਜਵਾਨ ਸਭਾ ਭਾਰਤ ,ਡਾਕਟਰ  ਅੰਬੇਦਕਰ ਮਿਸ਼ਨ ਫਰੰਟ ਖੰਨਾ ,ਮਾਰਕਫੈਡ ਇੰਪਲਾਇਜ ਫੈਡਰੇਸ਼ਨ , ਆਦਿ ਬਾਸੀ ਧਰਮ ਸਮਾਜ .ਆਦਿ ਨੇ ਇਕੱਠੇ ਹੋਕੇ ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਦੀ ਅਗਵਾਈ ਵਿੱਚ ਅਤੇ ਹੋਰ ਸਹਿਯੋਗੀ ਯੂਨੀਅਨਾ ਵੱਲੋਂ ਕੀਤੇ ਫੈਸਲੇ ਨੂੰ ਲਾਗੂ ਕਰਦੇ ਹੋਏ  ਮਨੀਪੁਰ ਵਿਖੇ ਮਿਤੀ 4 ਮਈ ਨੂੰ ਕੂਕੀ ਅਤੇ ਮਤੋਈ ਲੋਕਾਂ ਵਿਚਕਾਰ ਵਾਪਰੀ ਘਟਨਾ ਦੇ ਦੌਰਾਨ ਸਰਕਾਰ ਦੀ ਸਹਿ ਤੇ ਹਿਰਦੇ ਹਲਾਓੁਣ ਵਾਲੀ ਜਬਰ ਦਾ ਝੱਖੜ ਝਲਾਓੁਣ ਵਾਲੀ    ਅੋੌਰਤਾ ਨੂੰ ਨਿਰਵਸਤਰ ਕਰਦੇ ਘਮਾਓੁਣ ਅਤੇ ਜਬਰੀ ਬਲਾਤਕਾਰ ਅਤੇ ਕਤਲ ਕਰਨ ਵਾਲੀ ਦਹਿਸ਼ਤ ਪਾਓੁਣ ਵਾਲੀ ਕਾਰਵਾਈ ਖਿਲਾਫ਼ ਰੋਹ ਭਰਪੂਰ ਧਰਨਾ ਪ੍ਰੇਮ ਭੰਡਾਰੀ ਪਾਰਕ ਖੰਨਾ ਵਿਖੇ ਦੇ ਕੇ ਕੈਡਲ ਮਾਰਚ ਜੱਗਦੀਆ ਮੋਮਬੱਤੀਆ ਨਾਲ ਲਲਹੇੜੀ ਚੌਕ ਖੰਨਾ ਤੱਕ ਕਰਕੇ ਪੂਰੇ ਰੋਸ ਨਾਲ ਅਕਾਸ਼ ਗੂੰਜਾਓੁ ਨਾਹਰੇ ਲਗਾਉਂਦੇ ਹੋਏ ਕੇਂਦਰ  ਅਤੇ ਮਨੀਪੁਰ ਦੀ ਸਰਕਾਰ ਤੋਂ ਮੰਗ ਕੀਤੀ ਕਿ ਮਨੀਪੁਰ ਦੇ ਦੋਸੀਆ ਕਾਤਲਾ ਬਲਾਤਕਾਰੀਆ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ .ਕਾਰਪੋਰੇਟ ਘਰਾਣਿਆ ਵਲੋ ਜਲ ਜੰਗਲ ਜਮੀਨ ਓੁਪਰ ਕਬਜ਼ਾ ਕਰਨ ਦੀ ਨੀਤੀ ਤਹਿਤ ਅਤੇ  ਇਸ ਦੀ ਆੜ੍ ਵਿੱਚ ਮਨੀਪੁਰ ਦੇ ਆਦਿ ਬਾਸੀ ਅਤੇ ਹੋਰ ਲੋਕਾਂ ਨੂੰ ਆਪਸ ਵਿੱਚ ਲੜਾਕੇ ਕਬਜ਼ਾ ਕਰਨ ਦੀ  ਹੋੜ ਨੂੰ ਬੰਦ ਕੀਤਾ ਜਾਵੇ .  ਸਿਆਸੀ ਪਾਰਟੀਆ ਵਲੋਂ ਵੋਟ ਦੀ ਰਾਜਨੀਤੀ ਛੱਡਕੇ ਲੋਕਾਂ ਦੀ ਆਪਸੀ ਏਕਤਾ ਬਹਾਲ ਕਰਨ ਵੱਲ ਕਦਮ ਚੁੱਕੇ ਜਾਣ . ਇਸ ਤੋਂ ਇਲਾਵਾ ਆਗੂਆਂ ਨੇ ਸਰਕਾਰਾ ਤੋਂ ਮੰਗ ਕੀਤੀ ਕਿ ਹੜ੍ ਪੀੜਤ ਲੋਕਾਂ ਦੀ ਛੇਤੀ ਤੋਂ ਛੇਤੀ ਮਦਦ ਕੀਤੀ ਜਾਵੇ . ਅੰਤ ਵਿੱਚ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਮਲਕੀਤ ਸਿੰਘ , ਕੋਕਨਵੀਨਰ ਗੁਰਸੇਵਕ ਸਿੰਘ ਮੋਹੀ ,ਪਰਮਜੀਤ ਸਿੰਘ ਅੇੈਡਵੋਕੇਟ  ਸੱਕਤਰ ਅਤੇ ਪ੍ਰੈੱਸ ਸੱਕਤਰ ਜਗਦੇਵ ਸਿੰਘ  ਕੈਸੀਅਰ ਮਨਜੀਤ ਸਿੰਘ  ਮੇੈਬਰਾਨ ਕਰਤਾਰ ਚੰਦ .ਚੰਦਨ ਨੇਗੀ ਜਸਵੀਰ ਸਿੰਘ ਕਮਲਜੀਤ   ਸਿੰਘ  ਸੁੱਖਪ੍ਰੀਤ ਸਿੰਘ  ਇੰਦਰਜੀਤ ਅਕਾਲ  ਅਵਤਾਰ ਸਿੰਘ ਭੱਟੀਆ ਹਰਪਿੰਦਰ ਸਾਹੀ ਮਾਸਟਰ ਗੁਰਪ੍ਰੀਤ ਸਿੰਘ  ਚੰਦ ਸਿੰਘ ਰਸੂਲੜਾ ਜਸਵੰਤ ਸਿੰਘ ਮਿੱਤਰ  ਤਰਸੇਮ ਲਾਲ ਬਲਵੀਰ ਸਿੰਘ  ਭੱਟੀਆ ਸੁਦਾਗਰ ਸਿੰਘ ਘੁਡਾਣੀ ਦਲਬਾਰਾ ਸਿੰਘ ਲੱਖਾਂ  ਮੋਹਨ ਸਿੰਘ ਸੰਭੂ ਵਿਧੀ ਚੰਦ ਕੇਵਲ ਸਿੰਘ ਨੇ ਚੇਤਾਵਨੀ ਦਿੱਤੀ  ਅਗਰ ਮੰਗਾਂ  ਸਰਕਾਰਾਂ ਵੱਲੋਂ  ਨਾ ਮੰਨੀਆ ਗਈਆ ਤਾ ਸੰਘਰਸ਼ ਜਾਰੀ ਰਖਦੇ ਹੋਏ ਮਨੀਪੁਰ ਦੇ ਲੋਕਾਂ ਦੀ ਪੂਰੀ ਪੂਰੀ ਮਦਦ ਕੀਤੀ ਜਾਵੇਗੀ  ਜਿਸ  ਦੀ ਜਿੰਮੇਵਾਰੀ ਸਰਕਾਰਾਂ ਦੀ ਹੋਵੇਗੀ .

 ਜਾਰੀ ਕਰਤਾ ਜਗਦੇਵ ਸਿੰਘ ਪ੍ਰੈੱਸ ਸੱਕਤਰ ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ।------Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.