Saturday, December 6, 2025
Thursday, November 27, 2025
ਕੈਬਨਿਟ ਮੰਤਰੀ ਸੌਂਦ ਨੇ ਹਲਕਾ ਖੰਨਾ ਦੇ ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਨਾਲ ਪ੍ਰਭਾਵਿਤ 120 ਪਰਿਵਾਰਾਂ ਨੂੰ ਮੁਆਵਜ਼ੇ ਦੇ 1.44 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ
ਖੰਨਾ, (ਲੁਧਿਆਣਾ), 27 ਨਵੰਬਰ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਆਰਥਿਕ ਸੁਰੱਖਿਆ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੂੰ ਅੱਗੇ ਵਧਾਉਂਦਿਆਂ, ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀਰਵਾਰ ਨੂੰ ਦਫਤਰ ਬੀ.ਡੀ.ਪੀ.ਓ, ਖੰਨਾ ਵਿਖੇ ਹਲਕਾ ਖੰਨਾ ਦੇ ਵੱਖ-ਵੱਖ ਪਿੰਡਾਂ ਦੇ 120 ਵਿਅਕਤੀਆਂ ਜਿਨ੍ਹਾਂ ਦੇ ਭਾਰੀ ਬਰਸਾਤ ਤੇ ਹੜ੍ਹ ਵਰਗੇ ਹਾਲਾਤ ਨਾਲ ਨੁਕਸਾਨੇ ਮਕਾਨਾਂ ਦੀ ਥਾਂ ਤੇ ਨਵਾਂ ਮਕਾਨ ਬਣਾਉਣ ਲਈ 1.44 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ, ਤਾਂ ਜੋ ਉਹ ਆਪਣੇ ਘਰ ਦੁਬਾਰਾ ਬਣਾ ਸਕਣ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਘਰ ਦੀ ਮੁੜ ਉਸਾਰੀ ਲਈ ਹਰੇਕ ਯੋਗ ਪਰਿਵਾਰ ਨੂੰ ਪਹਿਲੀ ਕਿਸ਼ਤ ਵਜੋਂ 70,000 ਰੁਪਏ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ, ਜਦੋਂ ਕਿ ਬਾਕੀ ਰਾਸ਼ੀ ਦੋ ਵਾਧੂ ਕਿਸ਼ਤਾਂ ਵਿੱਚ ਵੰਡੀ ਜਾ ਰਹੀ ਹੈ ਤਾਂ ਜੋ ਉਸਾਰੀ ਦਾ ਕੰਮ ਸੁਚਾਰੂ ਢੰਗ ਨਾਲ ਅੱਗੇ ਵਧ ਸਕੇ। ਪੁਨਰ ਨਿਰਮਾਣ ਸਬੰਧੀ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੁਕਸਾਨੇ ਗਏ ਘਰਾਂ ਦੀ ਮੁੜ ਉਸਾਰੀ ਦਾ ਕੰਮ ਮਨਰੇਗਾ ਅਧੀਨ ਲਿਆ ਗਿਆ ਹੈ, ਜਿਸ ਨਾਲ ਲਾਭਪਾਤਰੀਆਂ ਨੂੰ ਆਪਣੇ ਘਰ ਬਣਾਉਣ ਲਈ 90 ਦਿਨਾਂ ਦਾ ਕੰਮ ਮਿਲੇਗਾ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਦੇ ਭਾਰੀ ਬਰਸਾਤ ਤੇ ਹੜ੍ਹ ਵਰਗੇ ਹਾਲਾਤ ਨਾਲ ਨੁਕਸਾਨੇ ਮਕਾਨਾਂ ਦੀ ਥਾਂ ਤੇ ਨਵਾਂ ਮਕਾਨ ਬਣਾਉਣ ਲਈ ਮੁਆਵਜ਼ਾ ਰਾਸ਼ੀ ਦੇ ਹਰੇਕ ਵਿਅਕਤੀ ਨੂੰ 1.20 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਹਨ, ਉਨ੍ਹਾਂ ਵਿੱਚ ਪਿੰਡ ਸਾਹਿਬਪੁਰਾ ਦੇ 1, ਨਸਰਾਲੀ ਦੇ 7, ਨਰੈਣਗੜ ਦੇ 1, ਫੈਜਗੜ੍ਹ ਦੇ 4, ਫਤਿਹਪੁਰ ਦੇ 2, ਦਹਿੜੂ ਦੇ 5, ਕੌੜੀ ਦੇ 3, ਕੋਟ ਸੇਖੋ ਦੇ 3, ਕੰਮਾਂ ਦੇ 3, ਲਿਬੜਾ ਦੇ 1, ਕਿਸ਼ਨਗੜ ਦੇ 1, ਇਸਮੈਲਪੁਰ ਦੇ 1, ਇਕੋਲਾਹੀ ਦੇ 1, ਇਕੋਲਾਹਾ ਦੇ 2, ਇਸ਼ਨਪੁਰ ਦੇ 1, ਭੁਮੱਦੀ ਦੇ 3, ਭਾਦਲਾ ਨੀਚਾ ਦੇ 1, ਭਾਦਲਾ ਉੱਚਾ ਦੇ 1, ਪੰਜਰੁੱਖਾ ਦੇ 2, ਹਰਿਉ ਕਲਾਂ ਦੇ 5, ਈਸੜੂ ਦੇ 11, ਅਲੀਪੁਰ ਦੇ 1, ਰੋਹਣੋ ਕਲਾਂ ਦੇ 3, ਰੋਹਣੋ ਖੁਰਦ ਦੇ 1, ਰਤਨਹੇੜੀ ਦੇ 1, ਬੁਲੇਪੁਰ ਦੇ 3, ਬੂਥਗੜ ਦੇ 2, ਬੋਪੁਰ ਦੇ 2, ਬਾਹੋਮਾਜਰਾ ਦੇ 1, ਬੀਜਾ ਦੇ 3, ਬੀਬੀਪੁਰ ਦੇ 1, ਬਾਜੀਗਰ ਬਸਤੀ ਭਾਦਲਾ ਦੇ 1, ਬਾਹੋਮਾਜਰਾ ਦੇ 1, ਬਘੋਰ ਦੇ 4, ਗੋਹ ਦੇ 6, ਜਸਪਾਲੋ ਦੇ 1, ਗਾਜੀਪੁਰ ਦੇ 1, ਗੰਡੂਆਂ ਦੇ 2, ਤੁਰਮਰੀ ਦੇ 4, ਚਕੋਹੀ ਦੇ 1, ਚੱਕ ਸਰਾਏ ਦੇ 3, ਮਹਿੰਦੀਪੁਰ ਦੇ 4, ਮਡਿੰਆਲਾ ਕਲਾਂ ਦੇ 5, ਮਹੋਣ ਦੇ 2, ਮਾਣਕ ਮਾਜਰਾ ਦੇ 2, ਮਾਜਰੀ ਦੇ 1, ਮਾਜਰਾ ਰਹੋਣ ਦੇ 4 ਅਤੇ ਖੁਰਦ ਦੇ 1 ਵਿਅਕਤੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੁੱਧਵਾਰ ਨੂੰ ਗੁਰਦਾਸਪੁਰ ਤੋਂ 30,000 ਤੋਂ ਵੱਧ ਪਰਿਵਾਰਾਂ ਜਿਨ੍ਹਾਂ ਦੇ ਘਰ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਨੁਕਸਾਨੇ ਗਏ ਸਨ, ਨੂੰ ਮੁਆਵਜ਼ਾ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਇਹ ਮਨਜ਼ੂਰੀ ਪੱਤਰ ਸੌਂਪੇ ਗਏ ਹਨ।
ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਜਾਂ ਭਾਰੀ ਬਰਸਾਤ ਕਾਰਨ ਪ੍ਰਭਾਵਿਤ ਕਿਸੇ ਵੀ ਵਿਅਕਤੀ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਨੂੰ ਵੀ ਮੁਆਵਜ਼ੇ ਲਈ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਪੰਜਾਬ ਸਰਕਾਰ ਪੂਰੇ ਨਿਸ਼ਚੇ ਨਾਲ ਇਹ ਯਕੀਨੀ ਬਣਾ ਰਹੀ ਹੈ ਕਿ ਨੁਕਸਾਨ ਦੇ ਸਰਵੇਖਣ ਤੋਂ ਬਾਅਦ ਮੁਆਵਜ਼ਾ ਰਾਸ਼ੀ ਸਿੱਧੇ ਪ੍ਰਭਾਵਿਤ ਲੋਕਾਂ ਦੇ ਖਾਤਿਆਂ ਵਿੱਚ ਬਿਨਾਂ ਕਿਸੇ ਦੇਰੀ ਦੇ ਜਮ੍ਹਾਂ ਕਰਵਾਈ ਜਾਵੇ।
ਇਸ ਮੌਕੇ ਮੁਆਵਜ਼ਾ ਲੈਣ ਆਏ ਵਿਅਕਤੀਆਂ ਨੇ ਪੰਜਾਬ ਸਰਕਾਰ ਦੇ ਇਸ ਤੇਜ਼ ਅਤੇ ਪਾਰਦਰਸ਼ੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਬੀ.ਡੀ.ਪੀ.ਓ. ਖੰਨਾ ਸਤਵਿੰਦਰ ਸਿੰਘ ਕੰਗ, ਪੰਚਾਇਤ ਅਫ਼ਸਰ ਕੁਲਦੀਪ ਸਿੰਘ, ਕੁਲਵੰਤ ਸਿੰਘ ਮਹਿਮੀ, ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।
Saturday, November 22, 2025
Firtu Buisness Diretory punjab#~
**Firtu Buisness Diretory punjab#~ with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market gagan dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* ph no:9872695413,7696664616# with best complimentsS- SUPREME TVS
SINCE 1980
G.T. ROAD, NEAR GOLD'S GYM,
KHANNA
Tuesday, November 4, 2025
ਕੈਬਨਿਟ ਮੰਤਰੀ ਸੌਂਦ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ*
ਖੰਨਾ, (ਲੁਧਿਆਣਾ) 4 ਨਵੰਬਰ:
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ ਅਤੇ ਪ੍ਰਾਹੁਣਚਾਰੀ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ `ਤੇ ਪੰਜਾਬ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੱਤੀ।
ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ 5 ਨਵੰਬਰ, 2025 ਨੂੰ ਮਨਾਇਆ ਜਾਣ ਵਾਲਾ ਇਹ ਪਵਿੱਤਰ ਦਿਹਾੜਾ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਦੀਵੀ ਸਿੱਖਿਆਵਾਂ ਦੀ ਯਾਦ ਦਿਵਾਉਂਦਾ ਹੈ, ਜੋ ਕਿ ‘ਨਾਮ ਜਪੋ`, `ਕਿਰਤ ਕਰੋ` ਅਤੇ `ਵੰਡ ਛਕੋ` ਦੇ ਮੂਲ ਸਿਧਾਂਤਾਂ `ਤੇ ਅਧਾਰਤ ਹਨ।
ਉਨ੍ਹਾਂ ਨੇ ਲੋਕਾਂ ਨੂੰ ਪਹਿਲੇ ਸਿੱਖ ਗੁਰੂ ਵੱਲੋਂ ਦਰਸਾਏ ਮਾਰਗ `ਤੇ ਚੱਲਣ ਅਤੇ ਇੱਕ ਪਰਮਾਤਮਾ, ਸਾਰਿਆਂ ਲਈ ਸਮਾਨਤਾ, ਨਿਰਸਵਾਰਥ ਸੇਵਾ ਅਤੇ ਭਾਈਚਾਰਕ ਸਦਭਾਵਨਾ ਦੇ ਉਨ੍ਹਾਂ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ। ਮੰਤਰੀ ਨੇ ਕਿਹਾ ਕਿ ਗੁਰੂ ਜੀ ਦਾ ‘ਸਰਬੱਤ ਦੇ ਭਲੇ` ਦਾ ਫਲਸਫਾ ਅੱਜ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਿਕ ਜਾਪਦਾ ਹੈ।
ਇਸ ਮੌਕੇ, ਮੰਤਰੀ ਨੇ ਸਾਰੇ ਨਾਗਰਿਕਾਂ, ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪਵਿੱਤਰ ਦਿਹਾੜਾ ਸਾਰਿਆਂ ਨੂੰ ਭੇਦ-ਭਾਵ ਤੋਂ ਉੱਤੇ ਉੱਠਣ ਅਤੇ ਭਾਈਚਾਰੇ ਵਾਲਾ ਸਮਾਜ ਸਿਰਜਣ ਲਈ ਪ੍ਰੇਰਿਤ ਕਰੇਗਾ।
ਸੌਦ ਨੇ ਲੋਕਾਂ ਨੂੰ ਮਨੁੱਖਤਾ ਦੀ ਬਿਹਤਰੀ ਵਿੱਚ ਯੋਗਦਾਨ ਪਾਉਣ ਅਤੇ ਦੱਬੇ-ਕੁਚਲੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਗੁਰੂ ਨਾਨਕ ਦੇਵ ਜੀ ਦੁਆਰਾ ਸਾਜੇ ਸਿੱਖ ਧਰਮ ਵਿੱਚ ‘ਲੰਗਰ` ਅਤੇ `ਸੇਵਾ` ਦੀ ਮਹੱਤਤਾ `ਤੇ ਵੀ ਚਾਨਣਾ ਪਾਇਆ।
----------
Saturday, October 4, 2025
ਖੰਨਾ ਸੁਭਾਸ਼ ਬਜਾਰ ਦੇ ਮਸ਼ਹੂਰ ਦੁਕਾਨਦਾਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ
ਖੰਨਾ, ਲੁਧਿਆਣਾ, 4 ਅਕਤੂਬਰ:
"ਆਮ ਆਦਮੀ ਪਾਰਟੀ" (ਆਪ) ਦੇ ਪਰਿਵਾਰ ਵਿੱਚ ਉਸ ਸਮੇਂ ਬਹੁਤ ਵੱਡਾ ਵਾਧਾ ਹੋਇਆ ਜਦੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਸੁਭਾਸ਼ ਬਜਾਰ ਖੰਨਾ ਦੇ ਬਹੁਤ ਸਾਰੇ ਮਸ਼ਹੂਰ ਦੁਕਾਨਦਾਰ ਭਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਜਿਸ ਵਿੱਚ ਮੈਸਰਜ਼ ਚਾਹਤ ਗਾਰਮੈਂਟ ਦੇ ਗੁਰਬਚਨ ਸਿੰਘ , ਮੈਸਰਜ਼ ਕੋਹਲੀ ਜਨਰਲ ਸਟੋਰ ਦੇ ਜ਼ੋਰਾਵਰ ਸਿੰਘ, ਮੈਸਰਜ਼ ਕੋਹਲੀ ਗਾਰਮੈਂਟਸ ਦੇ ਹਰਪ੍ਰੀਤ ਸਿੰਘ , ਮੈਸਰਜ਼ ਪਰਮਜੀਤ ਗਾਰਮੈਂਟਸ ਦੇ ਪਰਮਜੀਤ ਸਿੰਘ , ਮੈਸਰਜ਼ ਅਮਨ ਐਂਟਰਪ੍ਰਾਈਜ਼ਜ਼ ਦੇ ਅਮਨ, ਮੈਸਰਜ਼ ਬਧਵਾ ਜਨਰਲ ਸਟੋਰ ਦੇ ਦੁਸ਼ਯੰਤ, ਲਵਪ੍ਰੀਤ ਸਿੰਘ ਗਿੱਲ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਾਢੇ ਤਿੰਨ ਸਾਲ ਪੂਰੇ ਹੋਣ ਤੇ ਸਰਕਾਰ ਦੇ ਕੰਮਕਾਜ ਨੂੰ ਦੇਖਦੇ ਹੋਏ ਲੋਕ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਲੋਕਾਂ ਦੇ ਪਿਆਰ ਅਤੇ ਜਜ਼ਬੇ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ।
ਸੁਭਾਸ਼ ਬਜਾਰ ਖੰਨਾ ਦੇ ਬਹੁਤ ਸਾਰੇ ਮਸ਼ਹੂਰ ਦੁਕਾਨਦਾਰ ਭਰਾਵਾਂ ਨੇ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲੋਕ-ਹਿਤੈਸ਼ੀ ਨੀਤੀਆਂ, ਇਨਸਾਫ, ਇਮਾਨਦਾਰੀ ਅਤੇ ਵਿਕਾਸ ਉੱਤੇ ਕੇਂਦਰਤ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਆਮ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਅਸਲ ਬਦਲਾਅ ਦੀ ਨਿਸ਼ਾਨੀ ਹਨ।
ਆਮ ਆਦਮੀ ਪਾਰਟੀ ਨੇ ਸੁਭਾਸ਼ ਬਜਾਰ ਖੰਨਾ ਦੇ ਬਹੁਤ ਸਾਰੇ ਮਸ਼ਹੂਰ ਦੁਕਾਨਦਾਰ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ ਅਤੇ ਭਵਿੱਖ ਵਿੱਚ ਉਨ੍ਹਾਂ ਨਾਲ ਮਿਲ ਕੇ ਲੋਕ ਸੇਵਾ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ ਕੀਤਾ।
ਇਹ ਸ਼ਾਮਿਲ ਹੋਣਾ ਨਿਰਸੰਦੇਹ ਪਾਰਟੀ ਦੀ ਜੜ੍ਹਾਂ ਨੂੰ ਹੋਰ ਮਜ਼ਬੂਤੀ ਦੇਵੇਗਾ ਅਤੇ ਇਲਾਕੇ ਵਿੱਚ ਵਿਕਾਸ ਅਤੇ ਜਵਾਬਦੇਹ ਸਰਕਾਰ ਵੱਲ ਇੱਕ ਹੋਰ ਕਦਮ ਹੋਵੇਗਾ।
ਇਸ ਮੌਕੇ ਤੇ ਚੈਅਰਮੇਨ ਜਗਤਾਰ ਸਿੰਘ ਰਤਨਹੇੜ੍ਹੀ, ਮਾਸਟਰ ਅਵਤਾਰ ਸਿੰਘ, ਕਰਮ ਚੰਦ ਸ਼ਰਮਾ, ਪ੍ਰਧਾਨ ਜਰਨਲ ਐਸ਼ੋਸੀਏਸ਼ਨ, ਓ.ਐਸ.ਡੀ ਕਰਨ ਅਰੋੜਾ, ਸੰਜੀਵ ਕੀਟੂ, ਓਮ ਪ੍ਰਕਾਸ਼ ਓਮੀ, ਗੁਰਸੀਰਤ ਸਿੰਘ ਬਾਦਸ਼ਾਹ, ਸੰਜੀਵ ਮਲਹੌਤਰਾ, ਕੁਲਵੰਤ ਸਿੰਘ ਮੇਹਿਮੀ, ਗੌਰਵ ਮੋਦਗਿੱਲ ਅਤੇ ਹੋਰ ਹਾਜ਼ਰ ਸਨ।
Tuesday, August 12, 2025
Firtu buisness directory punjab
Firtu Buisness Diretory punjab#~ *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ liva hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market gagan dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031
Sunday, July 6, 2025
श्रावण मास: भगवान शिव की पूजा का पवित्र महीना*देश राज शास्त्री
श्री प्राचीन गुग्गा माड़ी शिव मंदिर के पुजारी पंडित देशराज शास्त्री जी ने बताया कि श्रावण मास बेहद पवित्र और पुण्यदायी माना जाता है। यह महीना पूरी तरह से भगवान शिव को समर्पित होता है और इस दौरान देशभर में शिव भक्तों में विशेष उत्साह देखने को मिलता है।
श्रावण मास की शुरुआत 11 जुलाई से हो रही है और इसका समापन 9 अगस्त रक्षाबंधन वाले दिन होगा। यह महीना कुल 30 दिनों का रहेगा, जिसमें शिव आराधना, उपवास और धार्मिक अनुष्ठान करना विशेष फलदायी होता है। शास्त्री जी ने बताया कि
श्रावण मास में पड़ने वाले सोमवार का बहुत अधिक महत्व होता है। ऐसा माना जाता है कि सावन के सोमवार को व्रत रखने से विवाह से जुड़ी परेशानियां दूर होती हैं और मनचाहा जीवनसाथी मिलता है। साथ ही, भगवान शिव भक्तों की मनोकामनाएं पूरी करते हैं।
पहला सोमवार व्रत: 14 जुलाई
दूसरा सोमवार व्रत: 21 जुलाई
तीसरा सोमवार व्रत: 28 जुलाई
चौथा सोमवार व्रत: 4 अगस्त
शास्त्री जी ने कहा कि धार्मिक ग्रंथ स्कंद पुराण में श्रावण मास का विशेष महत्व बताया गया है। कहा गया है कि यह महीना स्वयं भगवान शिव को अत्यंत प्रिय है। यही वह समय होता है जब माता पार्वती की तपस्या से प्रसन्न होकर भगवान शिव ने उन्हें पत्नी के रूप में स्वीकार किया था।
श्रावण मास में भक्त नियमपूर्वक पूजा, व्रत और भक्ति करते हैं। महिलाएं विशेष रूप से इस महीने में व्रत करती हैं ताकि उन्हें अच्छा पति मिले और उनके दांपत्य जीवन में सुख-शांति बनी रहे। इस महीने में की गई पूजा और तपस्या का फल कई गुना अधिक मिलता है।
शास्त्री जी ने बताया कि श्री प्राचीन गुग्गा माड़ी शिव मंदिर में शिव पुराण की कथा 16 जुलाई श्रावण मास की संक्रांति से आरंभ होगी हर रोज सायं काल 4:00 बजे से 6.30बजे तक चलेंगी
Saturday, June 21, 2025
योग दिवस के अवसर पर पुजारी सभा
योग दिवस के अवसर पर पुजारी सभा
खन्ना द्वारा एक विशेष कार्यक्रम आयोजित किया गया। योग शिक्षिका चंद्रकला अग्रवाल (रिकू)ने विभिन्न योग आसनों का प्रदर्शन किया और लोगों को इन्हें करने का तरीका सिखाया। सूर्य नमस्कार, वृक्षासन और भुजंगासन जैसे आसनों पर विशेष ध्यान दिया गया। और मन को एकाग्रता और मन की शांति प्राप्त होती है लोगों ने बढ़-चढ़कर भाग लिया और योग के गुणों को आत्मसात करने का प्रयास किया। इस आयोजन ने लोगों को योग के प्रति जागरूक किया और उन्हें स्वस्थ जीवन जीने के लिए प्रेरित किया। यह कार्यक्रम सफलतापूर्वक संपन्न हुआ और लोगों ने इसका लाभ उठाया। इस अवसर पर मंदिर प्रधान प्रेमचंद बख्शी, योग गुरु चंद्रकला अग्रवाल,डॉ प्रियंका सूद स्नेह रानी ,रेखा शर्मा लता शर्मा मधु गुप्ता सुभाष सिंगला चांद सूद सुनीता जिंदल .मंजू बक्शी दर्शना गोयल पुजारी सभा खन्ना के सदस्य अध्यक्ष देशराज शास्त्री पं शिवकुमार जी पं रोशन लाल जी प्रेस सचिव रेनू वशिष्ठ पं राकेश शर्मा पं आशु शर्मा पंडित मुकेश शर्मा का सहयोग रहा।
Friday, June 20, 2025
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਲੋਕਾਂ ਨੂੰ ਯੋਗਾ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ*
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
*ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਲੋਕਾਂ ਨੂੰ ਯੋਗਾ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ*
- ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦਿਆਂ ਸਮਾਗਮ ਦੌਰਾਨ ਲੋਕਾਂ ਨੇ ਕੀਤਾ ਯੋਗ ਅਭਿਆਸ
ਖੰਨਾ, ਲੁਧਿਆਣਾ, 21 ਜੂਨ (000) ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਲਈ ਰੋਜ਼ਮਰਾ ਜਿੰਦਗੀ ਵਿੱਚ ਯੋਗ ਨੂੰ ਆਪਣਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ ਹੈ।
ਅੱਜ ਸ਼੍ਰੀ ਰਾਮ ਮੰਦਿਰ ਖੰਨਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਯੁਗਾਂ ਤੋਂ ਯੋਗ ਇੱਕ ਸਿਹਤਮੰਦ ਅਤੇ ਪ੍ਰਗਤੀਸ਼ੀਲ ਜੀਵਨ ਦੀ ਪਰੰਪਰਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਤਣਾਅਪੂਰਨ ਜੀਵਨ ਵਿੱਚ ਵੱਖ-ਵੱਖ ਬਿਮਾਰੀਆਂ ਮਨੁੱਖੀ ਜੀਵਨ ਲਈ ਗੰਭੀਰ ਖਤਰਾ ਪੈਦਾ ਕਰ ਰਹੀਆਂ ਹਨ ਤਾਂ ਯੋਗ ਰਾਜ ਮਨੁੱਖ ਨੂੰ ਰੋਗ ਮੁਕਤ ਅਤੇ ਸਿਹਤਮੰਦ ਬਣਾਉਣ ਵਿੱਚ ਬਹੁਤ ਸਹਾਈ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਪ੍ਰੇਰਿਆ ਕਿ ਉਹ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਯੋਗ ਕਰਨ ਤਾਂ ਜੋ ਉਹ ਸਿਹਤਮੰਦ ਜੀਵਨ ਦਾ ਲਾਭ ਉਠਾ ਸਕਣ।
ਸੌਂਦ ਦੱਸਿਆ ਨੇ ਕਿ ਯੋਗਾ ਕਰਨਾ ਸਾਡੇ ਸਰੀਰ ਅਤੇ ਦਿਮਾਗ ਦੀ ਤੰਦਰੁਸਤੀ ਲਈ ਬਹੁਤ ਹੀ ਲੋੜੀਂਦਾ ਅਤੇ ਲਾਭਦਾਇਕ ਹੈ ਜੋ ਕਿ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਣ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਲਈ ਸਾਨੂੰ ਸਭਨਾਂ ਨੂੰ ਰੋਜ਼ਾਨਾ ਆਪਣੀ ਜਿੰਦਗੀ ਵਿੱਚ ਯੋਗਾ ਦੀ ਗਤੀਵਿਧੀਆਂ ਨੂੰ ਅਪਨਾਉਣਾ ਚਾਹੀਦਾ ਹੈ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਯੋਗ ਦਿਵਸ ਦੇ ਉੱਤੇ ਪੂਰੇ ਭਾਰਤ ਵਾਸੀਆਂ ਨੂੰ ਜਿੱਥੇ-ਜਿੱਥੇ ਵਿਸ਼ਵ ਵਿੱਚ ਭਾਰਤ ਵਾਸੀ ਬੈਠੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ। ਅੱਜ 21 ਜੂਨ ਵਾਲੇ ਦਿਨ ਪੂਰੇ ਭਾਰਤ ਦੇ ਅੰਦਰ ਜਿੱਥੇ ਦੇਸ਼ਾਂ-ਵਿਦੇਸ਼ਾਂ ਦੇ ਅੰਦਰ ਯੋਗ ਦਿਵਸ ਮਨਾਇਆ ਜਾਂਦਾ ਹੈ ਉੱਥੇ ਇਸ ਯੋਗ ਦੇ ਨਾਲ ਜੁੜ ਕੇ ਨਾ ਸਿਰਫ ਇਨਸਾਨ ਆਪਣੀ ਮਾਨਸਿਕ ਸਥਿਤੀ ਨੂੰ ਠੀਕ ਕਰ ਸਕਦਾ ਹੈ ਬਲਕਿ ਸਰੀਰਕ ਸਥਿਤੀ ਨੂੰ ਨਿਰੋਗ ਰੱਖ ਸਕਦਾ ਅਤੇ ਰੋਗਾਂ ਤੋਂ ਮੁਕਤ ਹੋ ਸਕਦਾ ਹੈ। ਸਭ ਤੋਂ ਵੱਡੀ ਗੱਲ ਜਿਸ ਕਾਰਜ ਲਈ ਆਪਾਂ ਇਸ ਸ੍ਰਿਸ਼ਟੀ ਤੇ ਆਏ ਆ ਹਾਂ ਉਸ ਪਰਮਾਤਮਾ ਤੱਕ ਪਹੁੰਚਣ ਦੇ ਲਈ ਤਾਂ ਯੋਗ ਇੱਕ ਐਸੀ ਵਿਧੀ ਹੈ ਜਿਹਦੇ ਰਾਹੀਂ ਬੰਦਾ ਪਰਮਾਤਮਾ ਤੱਕ ਬਹੁਤ ਜਲਦੀ ਪਹੁੰਚ ਸਕਦਾ ਹੈ। ਸੋ ਯੋਗ ਦੇ ਨਾਲ ਹਰੇਕ ਨੂੰ ਜੁੜਨਾ ਚਾਹੀਦਾ ਹੈ। ਅੱਜ ਅਸੀਂ ਖੰਨਾ ਵਿਖੇ ਪ੍ਰਭੂ ਸ਼੍ਰੀ ਰਾਮ ਮੰਦਰ ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਯੋਗਾ ਕੀਤਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਭਾਰਤੀ ਯੋਗ ਦਿਵਸ ਸੰਸਥਾਨ ਜੀ.ਕੇ. ਇਨਕਲੇਵ ਵਾਲੀ ਯੋਗਾ ਕਲਾਸ ਦੀ ਨਵੀਨੀਕਰਨ ਵਾਸਤੇ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਯੋਗਾ ਸਮਾਗਮ ਨੂੰ ਬ੍ਰਹਮ ਕੁਮਾਰੀ ਗੀਤਕਾ ਅਤੇ ਰੀਤੂ ਨੇ ਵੀ ਯੋਗ ਦੇ ਲਾਭਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਯੋਗਾ ਟ੍ਰੇਨਰ ਮੈਡਮ ਪਿੰਕੀ ਗੁਪਤਾ ਅਤੇ ਸ਼ਾਂਤੀ ਬਜਾਜ ਨੇ ਯੋਗਾ ਅਭਿਆਸ ਕਰਵਾਏ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਯੋਗਾ ਕੀਤਾ।
खन्ना शहरवासियों की विशेष बैठक
खन्ना शहरवासियों की विशेष बैठक
स्थानीय शिव पुरी मन्दिर मे हंसराज बिरानी और राहुल गर्ग वावा की अध्यक्षता मे हुई, जिसमें शिवपुरी मन्दिर मे आगामी शिव विवाह एवं भव्य महाकाल आरती की रूपरेखा तैयार की गई, इस बैठक मे हंसराज बिरानी के अतिरिक्त ब्राह्मण सेवा मंच के प्रधान सुभाष शर्मा, बाबा गणपति सेवा संघ के प्रधान शमशेर शर्मा, श्री राधा कृष्ण सेवा समिति के प्रधान ब्रांड एंबेसडर चंदन नेगी, कर्मकाण्डी ब्राह्मण सभा के प्रैस सचिव पंडित विनोद तिवाड़ी, महाकाल बल्ड सेवा के फाउंडर राहुल गर्ग वावा, समाज सेवी ब्रह्मदेव बर्मा, सोहनलाल गोयल, सतपाल अरोड़ा, मनप्रीत, शिवपुरी मन्दिर से पंडित कमल देव और पंडित रमेश आदि उपस्थित रहे, सर्व सम्मति से निर्णय भी लिया गया कि आगामी 22 जून 2025 दिन रविवार को शिवपुरी मन्दिर मे "शिव विवाह सायं 6:30 बजे और महा आरती रात्रि 9:00 बजे" का आयोजन किया जा रहा है, इस उपलक्ष्य मे दिनांक 21 जून 2025 को सायं 7:00 बजे विशेष बैठक शिव पुरी मन्दिर मे दौवारा रखी जाएगी, सभी शहरवासियों से अनुरोध है कि इस बैठक मे बढ़ चढ़कर अपनी उपस्थिति दर्ज कराएं, बदलते मौसम के कारण यदि अत्यधिक बारिश हुई तो सारा प्रोग्राम स्थगित कर आगे कर दिया जाएगा,
सिमिलर सिल्वर जुबली समारोह !
ब्यूटी पार्लर महिलाओं के लिए एक सुरक्षित स्थान है, जहां वे अपने आप को निखार सकती हैं और आत्मविश्वास बढ़ा सकती है ! "ब्यूटी पार्लर न केवल महिलाओं को सुंदर बनाते हैं, बल्कि उन्हें तनावमुक्त और आरामदायक भी बनाते हैं। "एक अच्छा ब्यूटी पार्लर महिलाओं को उनकी सुंदरता को निखारने में मदद करता है, और उन्हें अपने आप पर गर्व महसूस कराता है।"
यह शब्द श्रीमती इंदरप्रीत कौर, डायरेक्टर श्रृंगार और स्टाइल ब्यूटी क्लिनिक, मैं क्लीनिक की 25वीं वर्षगांठ पर बोलते हुए कहे !
इस सिमिलर सिल्वर जुबली समारोह में ब्यूटी क्लिनिक के सभी पुराने और नए विद्यार्थियों ने भाग लिया !
श्रीमती इंदरप्रीत कौर ने बताया के इस क्लीनिक में बहुत आधुनिक मशीनों के साथ न सिर्फ औरतों की ब्यूटीफिकेशन का काम किया जाता है, बल्कि यहां पर लड़कियों को औरतों को सुंदर बनाने की और फेस की सभी बीमारियों का इलाज करने की ट्रेनिंग भी दी जाती है !
इस समारोह में इलाके की कई प्रतिष्ठ औरतें, और इलाका निवासी शामिल हुए !
Saturday, May 3, 2025
Acupressure Points for Facial Palsy (Bell’s Palsy)*-Dr kamaljit singh
*Acupressure Points for Facial Palsy (Bell’s Palsy)*
Facial palsy is often due to inflammation or nerve damage, commonly affecting one side of the face. Acupressure may support nerve stimulation, muscle tone, and circulation, complementing other treatments.
🔹 Recommended Acupressure Points:
GB1
Outer corner of the eye – relaxes facial muscles.
ST2
Below the eye – relieves tension and improves circulation.
ST4
At the corner of the mouth – helps with drooping and numbness.
GV26
Between the nose and upper lip – stimulates nerve recovery.
CV24
In the depression below the lower lip – tones the mouth and jaw area.
✨ How to Apply:
Use firm but gentle pressure with clean fingers or a rounded tool.
Massage each point for 30–60 seconds, 2–3 times daily.
Combine with facial exercises and professional therapy for best results.
⚠️ Note: If facial paralysis is sudden, seek immediate medical care to rule out stroke or other serious conditions.
For more details Visit us :
*Navkiran Magnetic Clinic Khanna
Thursday, April 17, 2025
ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸਰਕਾਰੀ ਸਕੂਲ ਵਿੱਚ ਸ਼ੂਟਿੰਗ ਰੇਂਜ ਦਾ ਉਦਘਾਟਨ*
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ
ਖੰਨਾ (ਲੁਧਿਆਣਾ), 17 ਅਪ੍ਰੈਲ :
ਪੰਜਾਬ ਵਿੱਚ ਹੁਣ ਆਮ ਘਰਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਿਦਆਰਥੀ ਵੀ ਸ਼ੂਟਿੰਗ ਖੇਡ ਵਿੱਚ ਨਾਮਣਾ ਖੱਟ ਸਕਣਗੇ। "ਪੰਜਾਬ ਸਿੱਖਿਆ ਕ੍ਰਾਂਤੀ" ਤਹਿਤ ਨਿਵੇਕਲੀ ਪਹਿਲ ਕਰਦਿਆਂ ਕੈਬਨਿਟ ਮੰਤਰੀ ਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਵੀਰਵਾਰ ਨੂੰ ਖੰਨਾ ਵਿਖੇ ਸਰਕਾਰੀ ਸਕੂਲ ਅੰਦਰ ਬਣੀ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਹੈ। ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿੱਚ ਬਣਾਈ ਗਈ ਇਹ ਸ਼ੂਟਿੰਗ ਰੇਂਜ ਲੁਧਿਆਣਾ ਜ਼ਿਲ੍ਹੇ ਦੇ ਕਿਸੇ ਸਰਕਾਰੀ ਸਕੂਲ ਅੰਦਰ ਬਣੀ ਪਹਿਲੀ ਸ਼ੂਟਿੰਗ ਰੇਂਜ ਹੈ। ਪੰਜ ਟਾਰਗੇਟ ਦੀ ਇਸ ਸ਼ੂਟਿੰਗ ਰੇਂਜ 'ਤੇ 5 ਲੱਖ ਰੁਪਏ ਦਾ ਖਰਚਾ ਆਇਆ ਹੈ। ਸ਼ੂਟਿੰਗ ਰੇਂਜ ਸਮੇਤ ਕੁੱਲ 71.15 ਲੱਖ ਰੁਪਏ ਨਾਲ ਹਲਕੇ ਦੇ ਪੰਜ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਗਿਆ ਹੈ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸ਼ੂਟਿੰਗ ਖੇਡ ਵਿੱਚ ਪੰਜਾਬ ਦੇ ਖਿਡਾਰੀ ਕੌਮਾਂਤਰੀ ਪੱਧਰ ਤੱਕ ਨਾਮਣਾ ਖੱਟ ਰਹੇ ਹਨ। ਹੁਣ ਇਸ ਖੇਡ ਦੀ ਸਕੂਲ ਪੱਧਰ ਤੋਂ ਸਿਖਲਾਈ ਸ਼ੁਰੂ ਕਰਵਾ ਕੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖਿਡਾਰੀ ਹੋਰ ਮੈਡਲ ਜਿੱਤ ਸਕਣ ਦੇ ਸਮਰੱਥ ਹੋ ਸਕਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਦਿਸ਼ਾ ਤੇ ਦਸ਼ਾ ਸੁਧਾਰਣ ਵਿੱਚ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਖੰਨਾ ਹਲਕੇ ਦੇ ਕਈ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਸਮੇਤ ਸਕੂਲਾਂ ਦੀ ਨੁਹਾਰ ਬਦਲਣ ਸਬੰਧੀ ਉਦਘਾਟਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦਾ ਸਿਲਸਿਲਾ ਜਾਰੀ ਰਹੇਗਾ।
ਕੈਬਨਿਟ ਮੰਤਰੀ ਨੇ ਜਿਹੜੇ ਪੰਜ ਸਕੂਲਾਂ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਹੈ, ਉਨ੍ਹਾਂ ਵਿੱਚ ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਸ਼ੂਟਿੰਗ ਰੇਂਜ ਰੂਮ, 19.10 ਲੱਖ ਰੁਪਏ ਦੀ ਲਾਗਤ ਨਾਲ ਦੋ ਕਲਾਸ ਰੂਮ ਅਤੇ 2.28 ਲੱਖ ਰੁਪਏ ਬੱਚਿਆਂ ਦੇ ਵਿੱਦਿਅਕ ਟੂਰ ਲਈ ਦਿੱਤੇ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 5 ਵਿੱਚ 1.60 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕੀਤੇ ਗਏ ਹੈ।
ਇਸੇ ਤਰ੍ਹਾਂ ਖੰਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 6 ਵਿਚ 7.51 ਲੱਖ ਰੁਪਏ ਦੀ ਲਾਗਤ ਨਾਲ ਕਮਰਾ ਅਤੇ 2 ਲੱਖ ਰੁਪਏ ਦੀ ਲਾਗਤ ਨਾਲ ਬਾਥਰੂਮ ਤਿਆਰ ਕਰਵਾਏ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 8 ਵਿਚ 6.26 ਲੱਖ ਰੁਪਏ ਦੀ ਲਾਗਤ ਨਾਲ ਕਮਰੇ ਦੀ ਮੁਰੰਮਤ, 3.44 ਲੱਖ ਰੁਪਏ ਦੀ ਲਾਗਤ ਕਲਾਸ ਰੂਮ ਦੀ ਮੁਰੰਮਤ, 5.94 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਵਿੱਚ ਹੋਰ ਮੁਰੰਮਤ ਕਾਰਜ ਅਤੇ 3 ਲੱਖ ਰੁਪਏ ਨਾਲ ਸਕੂਲ ਦੇ ਕਮਰਿਆਂ ਦੀਆਂ ਛੱਤਾਂ ਰਿਪੇਅਰ ਕਰਵਾਈਆ ਗਈਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 9 ਵਿਚ 15.02 ਲੱਖ ਰੁਪਏ ਦੀ ਲਾਗਤ ਨਾਲ ਦੋ ਕਮਰੇ ਤਿਆਰ ਕਰਵਾਏ ਗਏ।
ਸੌਂਦ ਨੇ ਦੱਸਿਆ ਕਿ ਸਾਰੇ ਸਰਕਾਰੀ ਸਕੂਲਾਂ ਦੀ ਹਰ ਜ਼ਰੂਰਤ ਨੂੰ ਤਰਜੀਹ ਦੇ ਆਧਾਰ ਉੱਤੇ ਪੂਰਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਿਿਦਆਰਥੀ ਨਾ ਸਿਰਫ ਪੜ੍ਹਾਈ ਵਿੱਚ ਹੀ ਬਲਕਿ ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ।
ਕੈਬਨਿਟ ਮੰਤਰੀ ਨੇ ਵਿਿਦਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਇਸ ਗੱਲ ‘ਤੇ ਮਾਣ ਮਹਿਸੂਸ ਕਰਨ ਕਿ ਉਹ ਸਰਕਾਰੀ ਸਕੂਲਾਂ ਦੇ ਵਿਿਦਆਰਥੀ ਹਨ ਕਿਉਂ ਕਿ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਮੁਹੱਈਆ ਕਰਵਾ ਰਹੀ ਹੈ ਉਹ ਬਹੁਤ ਸਾਰੇ ਨਿੱਜੀ ਸਕੂਲਾਂ ਨਾਲੋਂ ਵੀ ਬਿਹਤਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਦਾ ਗ੍ਰਾਫ ਬਹੁਤ ਉੱਚਾ ਚੁੱਕਿਆ ਗਿਆ ਹੈ ਅਤੇ ਇਸ ਸਬੰਧੀ ਯਤਨ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹਿਣਗੇ।
--------Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna
-------
Saturday, April 12, 2025
Welfare-cum-crime Meeting at District Police Office, Khanna
A welfare meeting was conducted at the District Police Office, Khanna on 12th April 2025. Police personnel across all ranks from various branches and field units, including Police Stations, participated in the meeting. During the session, the following items were distributed among Police Stations/Units:
• Godrej Almirahs: 25
• Dell i5 12th gen Desktop Computers: 08
• Canon Printers: 08
• i7 12th gen Lenovo Laptops: 05
In addition to the above, the following recognitions and rewards were distributed to police officers/officials for recognising and appreciating their good work:
• Appreciation Letters: 02 Officers
• CC-1 Commendation Certificates: 22 Police Officials
• Cash Rewards: Rs. 2,60,000/-
• DGP Commendation Discs: 02 Police Officials
The welfare meeting also served as a platform to address the concerns and issues raised by the police personnel.
Following the welfare session, a comprehensive crime meeting was held, attended by all GOs, SHOs, and PP Incharges, to review crime-related matters and discuss operational strategies. Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna
-------
Wednesday, April 9, 2025
ਕੈਬਨਿਟ ਮੰਤਰੀ ਸੌਂਦ ਵੱਲੋਂ ਹਲਕਾ ਖੰਨਾ ਦੇ 5 ਸਰਕਾਰੀ ਸਕੂਲਾਂ ਵਿਚ 91.36 ਲੱਖ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦੀ ਲੜੀ ਦਾ ਕੀਤਾ ਉਦਘਾਟਨ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ
"ਪੰਜਾਬ ਸਿੱਖਿਆ ਕ੍ਰਾਂਤੀ"
ਖੰਨਾ (ਲੁਧਿਆਣਾ), 9 ਅਪ੍ਰੈਲ :
ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ। ਪੰਜਾਬ ਦਾ ਸਿੱਖਿਆ ਢਾਂਚਾ ਤੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਵਿਕਾਸ ਕਰਵਾ ਕੇ ਹੁਣ ਸਰਕਾਰੀ ਸਕੂਲਾਂ ਨੂੰ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਵਾਲੇ ਸਕੂਲ ਬਣਾ ਕੇ ਵਿਦਿਆਰਥੀਆਂ ਨੂੰ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣਾਇਆ ਗਿਆ ਹੈ।
ਇਹ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਪੰਜਾਬ ਸਿੱਖਿਆ ਕ੍ਰਾਂਤੀ' ਪ੍ਰੋਗਰਾਮ ਤਹਿਤ ਬੁੱਧਵਾਰ ਨੂੰ ਹਲਕਾ ਖੰਨਾ ਦੇ ਪੰਜ ਸਰਕਾਰੀ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 91.36 ਲੱਖ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦੀ ਲੜੀ ਦਾ ਉਦਘਾਟਨ ਕਰਨ ਮੌਕੇ ਕੀਤਾ।
ਕੈਬਨਿਟ ਮੰਤਰੀ ਨੇ ਹਲਕਾ ਖੰਨਾ ਦੇ ਜਿਹੜੇ 5 ਸਕੂਲਾਂ ਵਿਚ ਪਹੁੰਚ ਕੇ ਉੱਥੇ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਹੈ ਜਿਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਬੁੱਲ੍ਹੇਪੁਰ ਵਿਚ 18.75 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, 14 ਲੱਖ, 59 ਹਜ਼ਾਰ, 820 ਰੁਪਏ ਲਾਗਤ ਨਾਲ ਸਮਾਰਟ ਕਲਾਸਰੂਮ ਅਤੇ 2.50 ਲੱਖ ਰੁਪਏ ਦੀ ਲਾਗਤ ਬਾਥਰੂਮ ਤਿਆਰ ਕਰਵਾਕੇ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਬਾਜੀਗਰ ਬਸਤੀ ਭਾਦਲਾ ਵਿਚ 1.68 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, 7.51 ਲੱਖ ਰੁਪਏ ਦੀ ਲਾਗਤ ਨਾਲ ਕਮਰੇ ਤਿਆਰ ਕਰਵਾਏ ਗਏ ਅਤੇ 3 ਲੱਖ, 44 ਹਜ਼ਾਰ, 479 ਰੁਪਏ ਦੀ ਲਾਗਤ ਸਕੂਲ ਰਿਪੇਅਰ ਕਰਵਾਈ ਗਈ। ਸਰਕਾਰੀ ਪ੍ਰਾਇਮਰੀ ਸਕੂਲ ਗਲਵੱਡੀ ਵਿਚ 15 ਲੱਖ ਰੁਪਏ ਦੀ ਲਾਗਤ ਨਾਲ ਦੋ ਕਲਾਸਰੂਮ, 2.31 ਲੱਖ ਰੁਪਏ ਦੀ ਲਾਗਤ ਨਾਲ ਦੋ ਬਾਥਰੂਮ ਤਿਆਰ ਕਰਵਾਏ ਗਏ ਹਨ ਅਤੇ 3 ਲੱਖ ਰੁਪਏ ਦੀ ਲਾਗਤ ਚਾਰਦੀਵਾਰੀ ਦੀ ਰਿਪੇਅਰ ਕਰਵਾਈ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਸੂਲੜਾ ਵਿੱਚ 18 ਲੱਖ, 47 ਹਜ਼ਾਰ, 500 ਰੁਪਏ ਦੀ ਲਾਗਤ ਨਾਲ ਤਿੰਨ ਕਲਾਸਰੂਮ ਤਿਆਰ ਕਰਵਾਏ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਵਿਚ 4.10 ਲੱਖ ਰੁਪਏ ਦੀ ਲਾਗਤ ਚਾਰਦੀਵਾਰੀ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹਨਾਂ ਸਕੂਲਾਂ ਦੀ ਹਰ ਜਰੂਰਤ ਨੂੰ ਤਰਜੀਹ ਦੇ ਆਧਾਰ ਉਤੇ ਪੂਰਾ ਕਰਵਾਇਆ ਜਾ ਰਿਹਾ ਹੈ।
ਸ੍ਰੀ ਸੌਂਦ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ 12 ਫੀਸਦੀ ਬਜਟ ਦਾ ਵਾਧਾ ਕਰਕੇ ਇਤਿਹਾਸ ਸਿਰਜਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ 12 ਹਜ਼ਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਅੱਜ ਭਗਵੰਤ ਮਾਨ ਸਰਕਾਰ ਦੇ ਉਪਰਾਲੇ ਸਦਕਾ ਸਰਕਾਰੀ ਸਕੂਲਾਂ ਦੇ ਪ੍ਰਿੰਸਪੀਲ ਤੇ ਮੁੱਖ ਅਧਿਆਪਕ ਸਿਖਲਾਈ ਲਈ ਸਿੰਘਾਪੁਰ, ਫਿਨਲੈਂਡ ਤੇ ਆਈ.ਆਈ.ਐਮ ਵਿੱਚ ਜਾ ਰਹੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀ ਸਾਡਾ ਭਵਿੱਖ ਹਨ ਜ਼ਿਨ੍ਹਾਂ ਨੂੰ ਅਸੀ ਹਰ ਸਹੂਲਤ ਉਪਲੱਬਧ ਕਰਵਾਉਣੀ ਹੈ। ਅਧਿਆਪਕਾਂ ਦੀ ਅਣਥੱਕ ਮਿਹਨਤ ਵੀ ਵਿਦਿਆਰਥੀਆਂ ਦੀ ਸਫਲਤਾ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਸਿੱਖਿਆ ਦੇਣ ਲਈ ਹਰੇਕ ਜ਼ਿਲ੍ਹੇ ਵਿੱਚ ਸਕੂਲ ਆਫ ਐਮੀਨੈਂਸ ਬਣਾਏ ਗਏ ਹਨ। ਇਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫਤ ਟਰਾਂਸਪੋਰਟ ਦਾ ਪ੍ਰਬੰਧ, ਸਪੈਸ਼ਲ ਸਕੂਲ ਵਰਦੀ ਤੋਂ ਇਲਾਵਾ ਅਤਿ ਅਧੂਨਿਕ ਤਕਨੀਕਾਂ ਨਾਲ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਕੋਚਿੰਗ ਵੀ ਦਿੱਤੀ ਜਾਂਦੀ ਹੈ।
ਸ੍ਰੀ ਸੌਂਦ ਨੇ ਪੰਜਾਬ ਦੇ ਸਿੱਖਿਆ ਪ੍ਰਬੰਧ ਵਿੱਚ ਸੁਧਾਰ ਲਈ ਪਿਛਲੇ ਤਿੰਨ ਸਾਲਾਂ ਦੌਰਾਨ ਕੀਤੇ ਇਤਿਹਾਸਿਕ ਕਾਰਜ਼ਾਂ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਬਿਹਤਰੀਨ ਕਾਲਜਾਂ ਤੱਕ ਵਿਦਿਆਰਥੀਆ ਦੀ ਪਹੁੰਚ ਸੁਨਿਸ਼ਚਿਤ ਕੀਤੀ ਅਤੇ 189 ਵਿਦਿਆਰਥੀਆਂ ਨੇ ਜੇ.ਈ.ਈ. ਦੀ ਪ੍ਰੀਖਿਆ ਦਾ ਯੋਗਤਾ ਟੈਸਟ ਪਾਸ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਪ੍ਰਾਈਵੇਟ ਸਕੂਲ ਛੱਡਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣ ਦਾ ਰੁਝਾਨ ਵਧਿਆ ਹੈ ਜਿਸਦੇ ਤਹਿਤ ਕਰੀਬ 15 ਹਜ਼ਾਰ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਹੁਲਾਰਾ ਦੇਣ ਅਤੇ ਨਸ਼ਿਆਂ ਦੇ ਖ਼ਤਰੇ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਪਿੰਡ ਵਿੱਚ ਖੇਡ ਮੈਦਾਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਕਰੀਬ 13000 ਪਿੰਡਾਂ ਵਿੱਚ ਇਹ ਖੇਡ ਮੈਦਾਨ ਪਿੰਡ ਦੇ ਨੌਜਵਾਨਾਂ ਦੀ ਮੰਗ ਅਨੁਸਾਰ ਬਣਾਏ ਜਾਣਗੇ। ਜਿਨ੍ਹਾਂ ਵਿੱਚੋਂ 4600 ਖੇਡ ਮੈਦਾਨ ਤਿਆਰ ਹੋ ਚੁੱਕੇ ਹਨ। ਇਹਨਾਂ ਖੇਡ ਮੈਦਾਨਾਂ ਵਿੱਚ ਫੁੱਟਬਾਲ, ਕ੍ਰਿਕਟ, ਹਾਕੀ, ਐਥਲੈਟਿਕਸ, ਵਾਲੀਬਾਲ, ਹੈਂਡਬਾਲ ਆਦਿ ਖੇਡਾਂ ਦੇ ਮੈਦਾਨ ਸ਼ਾਮਿਲ ਹੋਣਗੇ।
Saturday, March 22, 2025
ਦਾਖਲਾ ਮੁਹਿੰਮ 2024 25 ਨੂੰ ਮਿਲਿਆ ਵੱਡਾ ਹੁੰਗਾਰਾ| ਡੀ.ਈ.ਉ ਲੁਧਿਆਣਾ ਸੀ ਮਤੀ ਰਵਿੰਦਰ ਕੌਰ_
ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ| ਲੈਕੇ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ ਇਸੇ ਲੜੀ ਤਹਿਤ ਅੱਜ| ਸਰਕਾਰੀ ਸਕੂਲਾਂ ਵਿੱਚ| ਖਾਸ ਕਰ ਪ੍ਰਾਇਮਰੀ ਸਕੂਲਾਂ ਵਿੱਚ ਦਾਖਲੇ ਨੂੰ ਨਿਰੰਤਰ ਬਣਾਈ ਰੱਖਣ ਨੂੰ ਲੈ ਕੇ ਜਿਲੇ ਦੇ ਨਿਧੜਕ ਅਫਸਰਾਂ ਵਜੋਂ ਮੰਨੀ ਜਾਂਦੀ| ਸ਼੍ਰੀਮਤੀ ਰਵਿੰਦਰ ਕੌਰ ਨੇ ਪ੍ਰਚਾਰ ਸਕੂਲ ਬੈਨ ਰਾਹੀਂ| ਇੱਕ ਰੈਲੀ ਰੂਪਾ ਪ੍ਰੋਗਰਾਮ ਦਾ ਆਗਾਜ਼ ਖੰਨੇ ਤੋਂ ਲੈ ਕੇ ਇਸੜੂ ,ਰਾਜੇਵਾਲ, ਸਮਰਾਲਾ ,ਮਾਛੀਵਾੜਾ ਰੂਟ| ਅਨੁਸਾਰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਹਰ ਇੱਕ ਪ੍ਰੋਗਰਾਮ ਅਤੇ ਜਿੱਥੇ ਵੀ ਰੈਲੀ ਰੁਕੀ ਅਨੁਸਾਰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਹਰ ਇੱਕ ਪ੍ਰੋਗਰਾਮ ਅਤੇ ਜਿੱਥੇ ਵੀ ਰੈਲੀ ਨੇ ਰੋਕ ਕੀਤੀ ਉੱਥੇ ਖੁੱਲ ਕੇ ਪ੍ਰਚਾਰ ਕੀਤਾ। ਖਾਸ ਕਰ ਨੰਨੇ ਮੁੰਨੇ| ਵਿਦਿਆਰਥੀਆਂ ਨੂੰ ਸਕੂਲ ਵਿੱਚ ਆਉਣ ਲਈ ਪ੍ਰੇਰਿਤ ਕੀਤਾ| ਤੇ ਛੋਟੇ ਬੱਚਿਆਂ ਵਿਦਿਆਰਥੀ ਜੋ ਕਿ ਪ੍ਰੀ ਪ੍ਰਾਈਮਰੀ ਦੇ ਸਨ ਨਾਲ ਤੋਤਲੀਆਂ ਆਵਾਜ਼ਾਂ ਵਿੱਚ ਗੱਲਾਂ ਬਾਤਾਂ ਵੀ ਕੀਤੀਆਂ| ਅੰਤ ਵਿੱਚ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਮੈਨੂੰ ਹਰ ਟੀਚਰ ਕੰਮ ਕਰਦਾ ਚਾਹੀਦਾ ਹੈ ਉਸਦੇ ਦਾਖਲੇ ਪ੍ਰਤੀ ਕੋਈ ਨਾ ਕੋਈ ਆਊਟਪੁੱਟ| ਨਾ ਕਿ ਬਹਾਨਾ ਜੋ ਅਧਿਆਪਕ ਵਧੀਆ ਕੰਮ ਕਰੇਗਾ ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਜੋ ਬਹਾਨੇ ਜਾਂ ਗਲਤੀਆਂ ਕਰੇਗਾ ਜਾਂ ਹੋਰ ਪ੍ਰੈਸ਼ਰ ਬਣਾਏਗਾ ਉਸ ਨੂੰ ਉਸ ਤਰ੍ਹਾਂ ਦਾ ਟਰੀਟ ਕੀਤਾ ਜਾਵੇਗਾ।| ਪਰ ਸਰਕਾਰੀ ਹਦਾਇਤਾਂ ਨੂੰ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇਗਾ| ਇਸ ਸਮੇਂ ਉਨਾਂ ਦੇ ਨਾਲ| ਬੀਪੀਓ ਖੰਨਾ _1 ਸਰਦਾਰ ਰਣਜੋਤ ਸਿੰਘ ਖੰਗੂੜਾ| ਬਲਦੇਵ ਸਿੰਘ ਲੁਧਿਆਣਾ ਸੀਐਚਟੀ ਅਮਨਪ੍ਰੀਤ ਕੌਰ ਸੀਐਚਟੀ ਗੁਰਜੀਤ ਸਿੰਘ ਫੈਜਗੜ੍ਹ ਸੀਐਚਟੀ ਪ੍ਰਦੀਪ ਕੌਰ, | ਸੀਐਚਟੀ ਮਨਮੋਹਨ ਸਿੰਘ|, ਕੁਲਵਿੰਦਰ ਸਿੰਘ| ਇੰਦਰਜੀਤ ਸਿੰਘਲਾ| ਮਨਦੀਪ ਖੰਨਾ ਸਰਬਜੀਤ ਕੌਰ ਇਸੜੂ| ਗੁਰਪ੍ਰੀਤ ਸਿੰਘ ਈਸੜੂ| ਮਨਿੰਦਰ ਜੋ ਸੀ| ਮਨਿੰਦਰ ਕੁਮਾਰ ਪੀਏ| ਵਰਿੰਦਰ ਸਿੰਘ ਮੰਨਾ ਸਿੰਘ ਆਦਿ ਹਾਜ਼ਰ ਸਨ।|। Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna
Wednesday, March 19, 2025
कनाडा से आए हरविंदर पाल सिंह और उनकी बहन राजविंदर कौर का भव्य स्वागत खन्ना पहुंचने पर
श्री प्राचीन गुग्गा माड़ी शिव मदिर में कनाडा से आए भक्तों को किया गया सम्मानित पंडित देशराज शास्त्री जी ने बताया कि अधिकतर लोग कनाडा से आकर श्री गुग्गा माड़ी शिव मंदिर मैं नतमस्तक होते हैं भक्तजनों का मानना है कि यहां पर आने वाले हर भक्त की मुरादे पूरी होती है विदेशों बैठे हुए भक्तजन वहां से ही अपनी मन्नत मांग लेते हैं और मन्नत पूरी होने पर यहां पर पहुंचते हैं शास्त्री जी ने बताया कि इस मंदिर में गुग्गा जाहरवीर और शिव का सहयोग बना हुआ है इसलिए शास्त्री जी ने बताया कि यह खन्ना में एकमात्र मंदिर है जिसमें श्री गुग्गा जाहरवीर और शिव परिवार विराजमान है यहां पर आने वाले हर भक्त की मुरादें पूरी होती है।Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna
Thursday, March 13, 2025
ए.एस. कॉलेज, खन्ना के अर्थशास्त्र विभाग द्वारा 17वां डॉ. बी.एस. मिन्हास स्मृति व्याख्यान आयोजित
प्रेस नोट
-------------------------
खन्ना, 12 मार्च 2025 (बुधवार)
ए.एस. कॉलेज, खन्ना के अर्थशास्त्र विभाग ने डॉ. बी.एस. मिन्हास स्मृति मंच के सहयोग से 17वां डॉ. बी.एस. मिन्हास स्मृति व्याख्यान का आयोजन 12 मार्च 2025को किया। इस विशेष व्याख्यान को थापर स्कूल ऑफ लिबरल आर्ट्स एंड साइंसेज, थापर इंस्टीट्यूट ऑफ इंजीनियरिंग एंड टेक्नोलॉजी, पटियाला के अर्थशास्त्र के प्रोफेसर एवं इंस्टीट्यूट फॉर ह्यूमन डेवलपमेंट, नई दिल्ली के विजिटिंग प्रोफेसर डॉ. लखविंदर सिंह ने प्रस्तुत किया। उनके व्याख्यान का विषय था – "भारतीय अर्थव्यवस्था का आर्थिक रूपांतरण: चुनौतियाँ और भविष्य के मार्ग"।
कॉलेज के प्रिंसिपल डॉ. के. के. शर्मा ने सभी अतिथियों का स्वागत किया, जबकि अर्थशास्त्र विभागाध्यक्ष डॉ. शिव कुमार ने मुख्य वक्ता डॉ. लखविंदर सिंह का परिचय देते हुए इस स्मृति व्याख्यान के महत्व पर प्रकाश डाला।
अपने व्याख्यान में डॉ. लखविंदर सिंह ने भारतीय अर्थव्यवस्था के कुछ प्रमुख मुद्दों पर चर्चा की, जैसे – भारत औद्योगीकरण में पिछड़ क्यों गया?, आयात प्रतिस्थापन और उदारीकरण के बावजूद औद्योगीकरण की असफलता, चालू खाते के बैलेंस ऑफ पेमेंट में लगातार घाटा, गरीबी, और औद्योगीकरण का वैकल्पिक मार्ग। उन्होंने बताया कि कम प्रति श्रमिक मूल्य वर्धन, तकनीकी प्रगति का श्रमिकों को प्रतिस्थापित करना, लंबी जीवन अवधि वाली तकनीकों का प्रभुत्व, बहुराष्ट्रीय कंपनियों की बढ़ती प्रतिस्पर्धा, और औद्योगीकरण की उच्च लागत भारतीय अर्थव्यवस्था के समक्ष बड़ी चुनौतियाँ हैं। व्याख्यान के अंत में, उन्होंने पूर्वी एशियाई औद्योगीकरण के अनुभव, नवाचार की क्रमिक प्रक्रिया, सामाजिक क्षमता निर्माण, राज्य व नवाचार निवेश, औद्योगिक प्रतिस्पर्धा के विकासशील मॉडल, संगठनात्मक परिवर्तन और ताइवान के औद्योगीकरण अनुभव पर आधारित कुछ भविष्यगत मार्ग सुझाए।
इस अवसर पर डॉ. बी.एस. मिन्हास एवं श्रीमती राज मिन्हास के नाम पर तीन छात्रों को छात्रवृत्ति प्रदान की गई। इसके अतिरिक्त, अर्थशास्त्र विषय में सर्वोच्च स्थान प्राप्त करने वाले नौ छात्रों को श्री अजय भंडारी द्वारा उनके पिता श्री बलराज भंडारी की स्मृति में पुरस्कृत किया गया। अंत में, डॉ. शिव कुमार ने धन्यवाद ज्ञापन प्रस्तुत किया।
इस व्याख्यान में डॉ. बलविंदर कुमार, डॉ. मोहित कुमार, डॉ. गुरवीर सिंह, डॉ. यशमिन सोफत, प्रो. रजनी कांत, डॉ. प्रवेश कुमार शर्मा, डॉ. अरुण कुमार, डॉ. इंदरजीत सिंह, डॉ. कविता शर्मा, डॉ. गगनप्रीत शर्मा, प्रो. सौरव शर्मा, प्रो. निधि जैन, प्रो. मेहक गर्ग, प्रो. शुकल पुरी, प्रो. युगल सहित कई शिक्षकगण उपस्थित रहे।
ए.एस. हाई स्कूल खन्ना ट्रस्ट एवं प्रबंधन समिति के अध्यक्ष श्री विजय डायमंड, उपाध्यक्ष श्री जतिंदर देवगन, महासचिव श्री राजेश डाली, आंतरिक लेखा परीक्षक एवं कोषाध्यक्ष श्री संजीव धमीजा, कॉलेज सचिव श्री अजय सूद, ए.एस. सीनियर सेकेंडरी स्कूल के प्रबंधक श्री मोहित गोयल, ए.एस. कॉलेज फॉर वुमन की सचिव श्रीमती कविता गुप्ता, ए.एस. ग्रुप ऑफ इंस्टीट्यूट के सचिव श्री रामरीश विज, एम.जी.सी.ए.एस. के सचिव श्री शिवम बेदी, ਰੋਟੇਰੀਅਨ श्री नरिंदर दुग्गल और श्री परमजीत सेतिया
ने कॉलेज प्रिंसिपल और स्टाफ को इस सफल व्याख्यान के आयोजन के लिए बधाई दी
Tuesday, March 11, 2025
Holistic Approach To Health Through Ayurveda & Yoga
A lecture on topic :
Holistic Approach To Health Through Ayurveda & Yoga
was delivered by honourable Rajan kaushal during ongoing NSS camp at @ A S institutions khanna to educate masses emphasis given on the role of Ayurvedic concepts viz Dincharya Ritucharya Achar rasayan & Ahara in prevention of life style disorders
About 80 students and faculty with members of management board of the college were present with a 100+ audience for the event
Sunday, March 9, 2025
श्री प्राचीन गुग्गा शिव मंदिर में पुजारी सभा खन्ना ( रजि ) की मीटिंग
श्री प्राचीन गुग्गा शिव मंदिर में पुजारी सभा खन्ना ( रजि ) की मीटिंग प्रधान देश राज शास्त्री जी की अध्यक्षता में हुई जिसमें यह निर्णय लिया गया कि
फाल्गुन पूर्णिमा के दिन भद्रा रहित काल में होलिका दहन किया जाता है यदि प्रदोष काल के समय भद्रा हो तो दूसरे दिन प्रदोष व्यापिनी पूर्णिमा में होली का दहन करना चाहिए यदि दूसरे दिन पूर्णिमा प्रदोष व्यापारी ना हो तो पहले दिन भद्रा समाप्ति के बाद होलिका दहन करें परंतु 13 तारीख को भद्रा अर्धरात्रि 11 :30 मिनट पर समाप्त हो रही है इस लिए विद्वानों ब्राह्मणों ने निर्णय लिया कि गोधूलि काल 13 तारीख को ही होलिका दहन करना शुभ माना गया है और होली का पर्व 14 तारीख को बड़ी धूमधाम से सभी धार्मिक स्थलों पर और अपने-अपने ग्रह स्थानों पर लोग बड़ी खुशी से मनाते हैं पुजारी सभा में यह भी निर्णय लिया गया की लोक हित के लिए एक मेडिकल कैंप का आयोजन किया जाएगा इस मेडिकल कैंप की जानकारी के लिए आप पुजारी सभा खन्ना से संपर्क कर सकते हैं मेडिकल कैंप का दिन और तारीख की जानकारी जल्द ही अगली मीटिंग में दे दी जाएगी
Thursday, March 6, 2025
ਏ.ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੰਨਾ ਵਿਖੇ ਐਨਐਸਐਸ ਕੈਂਪ ਦਾ ਉਦਘਾਟਨ
ਏ.ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੰਨਾ ਦੀ ਐਨਐਸਐਸ ਯੂਨਿਟ ਨੇ "ਯੂਥ ਲੀਡਰਸ਼ਿਪ ਇਨ ਇਨਵਾਰਮੈਂਟ ਐਂਡ ਸੁਸਟੈਨਬਿਲਿਟੀ " ਥੀਮ ਦੇ ਤਹਿਤ ਐਨਐਸਐਸ ਕੈਂਪ ਦਾ ਉਦਘਾਟਨ ਕੀਤਾ। ਇਸ ਦੌਰਾਨ ਡਾ. ਮਨਿੰਦਰ ਸਿੰਘ ਭਸੀਨ (ਐਸ.ਐਮ.ਓ. ਸਿਵਲ ਹਸਪਤਾਲ, ਖੰਨਾ) ਮੁੱਖ ਮਹਿਮਾਨ ਸਨ, ਡਾ. ਚੰਦਰ ਪ੍ਰਕਾਸ਼ (ਪ੍ਰੋਗਰਾਮ ਕੋਆਰਡੀਨੇਟਰ, ਐਨ.ਐਸ.ਐਸ., ਆਈ.ਕੇ.ਜੀ. ਪੀ.ਟੀ.ਯੂ., ਕਪੂਰਥਲਾ) ਅਤੇ ਸ਼੍ਰੀ ਸੁਰਿੰਦਰ ਕਾਂਸਲ (ਉਦਯੋਗਪਤੀ, ਕਾਂਸਲ ਐਗਰੋ, ਖੰਨਾ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਿਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ। ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਐਨਐਸਐਸ ਯੂਨਿਟ ਨੌਜਵਾਨਾਂ ਵਿੱਚ ਸਮਾਜਿਕ ਜ਼ਿੰਮੇਵਾਰੀ, ਭਾਈਚਾਰਕ ਸ਼ਮੂਲੀਅਤ ਅਤੇ ਨਿੱਜੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਡਾ. ਮਨਿੰਦਰ ਸਿੰਘ ਭਸੀਨ (ਐਸ.ਐਮ.ਓ. ਸਿਵਲ ਹਸਪਤਾਲ, ਖੰਨਾ) ਨੇ ਬਿਮਾਰੀਆਂ ਨੂੰ ਰੋਕਣ ਅਤੇ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਚੰਗੀ ਸਿਹਤ ਅਤੇ ਸਫਾਈ ਅਭਿਆਸਾਂ ਨੂੰ ਬਣਾਈ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਡਾ. ਚੰਦਰ ਪ੍ਰਕਾਸ਼ (ਪ੍ਰੋਗਰਾਮ ਕੋਆਰਡੀਨੇਟਰ, ਐਨ.ਐਸ.ਐਸ., ਆਈ.ਕੇ.ਜੀ. ਪੀ.ਟੀ.ਯੂ., ਕਪੂਰਥਲਾ) ਨੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਯੋਗਦਾਨ ਪਾਉਣ ਅਤੇ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਐਨ ਐਸ ਐਸ ਦੀ ਭੂਮਿਕਾ 'ਤੇ ਚਾਨਣਾ ਪਾਇਆ। ਸ੍ਰੀ ਸੁਰਿੰਦਰ ਕਾਂਸਲ (ਉਦਯੋਗਪਤੀ, ਕਾਂਸਲ ਐਗਰੋ, ਖੰਨਾ) ਨੇ ਭਵਿੱਖ ਨੂੰ ਆਕਾਰ ਦੇਣ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ ਅਤੇ ਭਾਗੀਦਾਰਾਂ ਨੂੰ ਆਪਣੇ ਪੇਸ਼ੇਵਰ ਅਤੇ ਨਿੱਜੀ ਜੀਵਨ ਦੋਵਾਂ ਵਿੱਚ ਸਥਿਰਤਾ ਅਤੇ ਭਾਈਚਾਰਕ ਭਲਾਈ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਸੰਸਥਾ ਦੇ ਪ੍ਰਧਾਨ ਸ਼੍ਰੀ ਵਿਜੇ ਡਾਇਮੰਡ ਨੇ ਭਵਿੱਖ ਨੂੰ ਆਕਾਰ ਦੇਣ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਾਲਜ ਸਕੱਤਰ ਸ਼੍ਰੀ ਰਾਮਰੀਸ਼ ਵਿਜ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਐਨ ਐਸ ਐਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਸਫਾਈ, ਸਫਾਈ ਦੀ ਮਹੱਤਤਾ ਅਤੇ ਸਿਹਤ 'ਤੇ ਸਫਾਈ ਦੇ ਪ੍ਰਭਾਵ ਬਾਰੇ ਜਾਗਰੂਕ ਕਰਨਾ ਹੈ ਅਤੇ ਉਹਨਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਫੈਸਰ ਅਰਜੁਨ ਧੰਮੀ (ਐਨਐਸਐਸ ਇੰਚਾਰਜ) ਦੁਆਰਾ ਐਨਐਸਐਸ ਦੀਆ ਵੱਖ-ਵੱਖ ਗਤੀਵਿਧੀਆਂ 'ਤੇ ਚਰਚਾ ਕੀਤੀ ਗਈ |ਇਸ ਮੌਕੇ ਸ੍ਰੀ ਸੰਜੀਵ ਧਮੀਜਾ (ਇੰਟਰਨਲ ਆਡੀਟਰ ਐਂਡ ਟਰੇਜਰਰ ), ਸ੍ਰੀ ਸੁਬੋਧ ਮਿੱਤਲ (ਸਕੱਤਰ, ਏ.ਐਸ. ਕਾਲਜ ਆਫ ਐਜੂਕੇਸ਼ਨ), ਸ੍ਰੀ ਸ਼ਿਵਮ ਬੇਦੀ (ਸਕੱਤਰ, ਐਮ.ਜੀ.ਸੀ. ਏ.ਐਸ. ਸੀਨੀਅਰ ਸੈਕੰਡਰੀ ਸਕੂਲ), ਸ੍ਰੀ ਮੋਹਿਤ ਗੋਇਲ (ਸਕੱਤਰ, ਏ.ਐਸ. ਸੀਨੀਅਰ ਸੈਕੰਡਰੀ ਸਕੂਲ), ਸ੍ਰੀਮਤੀ ਸ਼ਾਲੂ ਕਾਲੀਆ, ਡਾ. ਪਵਨ ਕੁਮਾਰ (ਪ੍ਰਿੰਸੀਪਲ, ਏ.ਐਸ. ਕਾਲਜ ਆਫ਼ ਐਜੂਕੇਸ਼ਨ) ਅਤੇ ਸ੍ਰੀ ਸੁਖਵਿੰਦਰ ਸਿੰਘ ਸਲੌਦੀ ਮੌਜੂਦ ਸਨ।
ਸੰਸਥਾ ਦੇ ਪ੍ਰਧਾਨ ਸ੍ਰੀ ਵਿਜੇ ਡਾਇਮੰਡ, ਸ੍ਰੀ ਜਤਿੰਦਰ ਦੇਵਗਨ (ਉਪ ਪ੍ਰਧਾਨ), ਸ੍ਰੀ ਰਾਜੇਸ਼ ਡਾਲੀ (ਜਨਰਲ ਸਕੱਤਰ), ਸ੍ਰੀ ਸੰਜੀਵ ਧਮੀਜਾ(ਇੰਟਰਨਲ ਆਡੀਟਰ ਐਂਡ ਟਰੇਜਰਰ ), ਸ੍ਰੀ ਰਮਰਿਸ਼ ਵਿਜ (ਸਕੱਤਰ) ਅਤੇ ਹੋਰ ਮੈਂਬਰਾਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ|। Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna
Wednesday, March 5, 2025
YUDH NASHYA VIRUDH in khanna
*District Public Relations Office, Ludhiana*
*Khanna (Ludhiana), March 6*
Continuing its crackdown on illegal properties owned by drug peddlers, the Khanna Police, in collaboration with Municipal Council authorities, demolished six structures in the local meat market on Thursday morning.
These properties were built by illegally encroaching on Municipal Council land and allegedly financed with drug money. The structures were occupied by six peddlers who are facing multiple cases under the Narcotic Drugs and Psychotropic Substances (NDPS) Act. The demolition was carried out smoothly, with sufficient police personnel deployed to maintain order and prevent any disturbances.
Senior Superintendent of Police (SSP) Jyoti Yadav led the operation and disclosed that the demolition came after the Municipal Council reported the illegal encroachments by six drug peddlers. She highlighted the two brothers, Aslam and Sunil, who are known as major drug peddlers in the area and are already facing five drug-related cases. Sunil Baba is currently in judicial custody, while Aslam is absconding. Other notorious smugglers, including Shindi, Mohendro, Pappu, and Gulshan, were also facing cases related to drug trafficking and illegal liquor trade. Their illegal properties have been razed and the police teams are working round the clock to apprehend the absconding peddlers soon.
The SSP emphasized the commitment of the Punjab government, led by Bhagwant Singh Mann, to take strict action against those involved in the drug trade. She assured the public that no one would be spared until the drug menace is completely eradicated, pledging severe penalties for the peddlers. She also called for public cooperation in this fight against drugs.
Area residents also thanked the Bhagwant Singh Mann-led Punjab government for taking strict action against drug peddlers.
Additionally, the Khanna police had frozen three properties belonging to drug peddlers in the Payal sub-division on Wednesday, SSP added. ---Firtu Business Directory punjab # ~ -Udey chum property consultant ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interlocking pavers & main hole frame & cover, khanna mobile 9914718000, 9855018000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market Gagan Dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* Mo :9872695413, 7696664616. *Fish and Meat market*** Purewal building, Samrala chowk g.t Road khanna



















































