.

Sunday, May 3, 2015

ਖੱਤਰੀ ਚੇਤਨਾ ਮੰਚ ਖੰਨਾ ਨੇ 58ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ

ਖੰਨਾ, 3 ਮਈ -ਖੱਤਰੀ ਚੇਤਨਾ ਮੰਚ ਖੰਨਾ ਨੇ ਸ੍ਰੀ ਵਿਸ਼ਵਕਰਮਾ ਮੰਦਿਰ ਵਿਖੇ 58ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ |  ਸਰਪ੍ਰਸਤ ਮਦਨ ਲਾਲ ਸ਼ਾਹੀ ਤੇ ਸਲਾਹਕਾਰ ਕੇ ਐਲ ਸਹਿਗਲ ਉਚੇਚੇ ਤੌਰ 'ਤੇ ਪਹੁੰਚੇ | 50 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਰਾਮ ਮੂਰਤੀ ਵਿੱਜ, ਗਿਆਨ ਚੰਦ ਲਟਾਵਾ, ਸਤਪਾਲ ਚਾਵਲਾ, ਬੰਸੀ ਲਾਲ ਟੰਡਨ, ਅਸ਼ੋਕ ਦਿਉੜਾ, ਹਰਜੀਤ ਅਰੋੜਾ, ਗੁਰਦੇਵ ਜੈਦਕਾ, ਦਲਜੀਤ ਥਾਪਰ, ਰਾਜਿੰਦਰ ਮਨੋਚਾ, ਐਸ.ਕੇ ਭੱਲਾ, ਅਸ਼ੋਕ ਚਾਟਲੀ, ਰਾਜਿੰਦਰ ਪੁਰੀ, ਪ੍ਰੇਮ ਵਿਨਾਇਕ, ਨਰੇਸ਼ ਗੈਂਦ, ਮਦਨ ਲਾਲ ਬਸੀ, ਸੁੰਦਰ ਵਿੱਜ, ਮੁਕੇਸ਼ ਕੁਮਾਰ, ਸੰਦੀਪ ਬਸੀ, ਹੇਮਰਾਜ ਬਸੀ, ਓਮ ਪ੍ਰਕਾਸ਼ ਢੀਂਗਰਾ ਆਦਿ ਹਾਜ਼ਰ ਸਨ |