Monday, January 3, 2022

ਕੈਬਿਨਟ ਮੰਤਰੀ ਗੁਰਕੀਰਤ ਸਿੰਘ ਨੇ ਖੰਨਾ ਬਾਰ ਐਸੋਸਿਏਸ਼ਨ ਨੂੰ 10 ਲੱਖ ਦੀ ਗ੍ਰਾਂਟ ਜਾਰੀ ਕੀਤੀ

 

ਖੰਨਾ,ਜਨਵਰੀ 3

ਖੰਨਾ ਸ਼ਹਿਰ ਦੇ ਲHਗਾਤਾਰ ਵਿਕਾਸ ਅਤੇ ਤਰੱਕੀ ਨੂੰ ਦੇਖਦੇ  ਹੋਏ ਅਤੇ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ  ਲਈ ਕੈਬਿਨਟ ਮੰਤਰੀ ਸ.ਗੁਰਕੀਰਤ ਸਿੰਘ ਨੇ ਸ਼ਹਿਰ ਦੇ ਬਾਰ ਐਸੋਸਿਏਸ਼ਨ ਲਈ 10ਲਖ ਦੀ ਗ੍ਰਾਂਟ ਜਾਰੀ ਕਿਤੀ।   ਇਸ ਮੌਕੇ ਤੇ


ਨਵੇਂ ਸਾਲ ਦੇ ਮੌਕੇ ਤੇ ਗੁਰਕੀਰਤ ਸਿੰਘ

 ਨੂੰ ਐਸੋਸਿਏਸ਼ਨ ਵੱਲੋਂ ਵਧਾਈ ਦਿੱਤੀ ਗਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕਿੱਤਾ ਗਿਆ, ਇਸ ਮੌਕੇ ਗੁਰਕੀਰਤ ਸਿੰਘ  ਨੇ ਕਿਹਾ ਕਿ 10 ਲੱਖ ਦੀ ਗ੍ਰਾਂਟ ਨਾਲ ਐਸੋਸਿਏਸ਼ਨ ਦੇ ਕੰਮਾਂ ਵਿੱਚ ਵਾਧਾ ਹੋਏਗਾ ਅਤੇ ਹੋਰ ਵਧੀਆ ਢੰਗ ਨਾਲ ਇਹ ਸੰਸਥਾ ਚਲੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਵਕੀਲਾਂ ਅਤੇ ਜੱਜਾਂ ਦੇ ਸਿਰ ਤੇ ਹੀ ਸਾਡੀ ਨਿਆਂ ਪ੍ਰਣਾਲੀ ਟਿਕੀ ਹੋਇਆ ਹੈ ਅਤੇ ਮੈਂ ਸਾਰੀ ਜਨਤਾ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ।



ਇਸ ਮੌਕੇ ਉਹਨਾਂ ਨਾਲ ਐਡਵੋਕੇਟ ਮੁਨੀਸ਼ ਖੰਨਾ(ਪ੍ਰਧਾਨ),ਐਡਵੋਕੇਟ ਰਵੀ ਕੁਮਾਰ (ਸੈਕਟਰੀ)ਸੀਨੀਅਰ ਐਡਵੋਕੇਟ ਪਰਮਜੀਤ ਸਿੰਘ,ਐਡਵੋਕੇਟ ਉਹ ਨਵੀਨ ਸ਼ਰਮਾ,ਐਡਵ ਰਵੀ ਤਾਲਿਬ,ਐਡਵੋਕੇਟ ਸੁਮਿਤ ਲੂਥਰਾ,ਐਡਵੋਕੇਟ ਏ ਕੇ ਵਰਮਾ, ਐਡਵੋਕੇਟ ਰਾਜੀਵ ਮਹਿਤਾ ਅਤੇ ਹੋਰ ਮੌਜੂਦ ਸਨ।ਲੋਕ ਚਰਚਾ ਜੇ ਕਿਤੇ ਹਰਮਨ ਪਿਆਰੇ ਮੰਤਰੀ ਜੀ ਦੀ ਖੰਨਾ ਨੂੰ ਜ਼ਿਲਾ ਬਨਾਣ ਦੀ ਮੰਗ ਚੰਨੀ  ਮੁਖਮੰਤਰੀ ਮਨ ਜਾਂਦੇ  ਚੱਲੋ ਖੰਨਾ ਸ਼ਹਿਰ ਦੀ ਮਾੜੀ ਕਿਸਮਤ ,ਲੋਕ ਚਰਚਾ ਵੋ ਸੁਭਾ ਕਭੀ ਤੋਂ ਆਏਗੀ