Sunday, September 4, 2022

ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਸਨਮਾਨ ਸਮਾਰੋਹ






ਅਧਿਆਪਕ ਦਿਵਸ ਨੂੰ ਸਮਰਪਿਤ ਅਧਿਆਪਕ ਸਨਮਾਨ ਸਮਾਰੋਹ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਐਮ.ਐਲ.ਏ ਖੰਨਾ  ਸ.ਤਰੁਨਪ੍ਰੀਤ ਸਿੰਘ ਸੋਂਧ ਪਹੁੰਚੇ।ਇਸ ਮੌਕੇ ਵਿਸ਼ੇਸ਼ ਮਹਿਮਾਨ ਬੀਪੀਈਓ ਮੈਡਮ ਆਸ਼ਾ ਰਾਣੀ ਜੀ ਤੇ ਸ੍ਰੀ ਭੂਸ਼ਣ ਲਾਲ ਖੰਨਾ ਪਹੁੰਚੇ।ਇਸ ਮੌਕੇ ਤੇ ਸਟੇਟ ਐਵਾਰਡੀ

ਮੈਡਮ ਨਿਸ਼ਾ ਰਾਣੀ ਗਿਆਸਪੁਰਾ,ਸ.ਨਰਿੰਦਰ ਸਿੰਘ ਜੰਡਿਆਲੀ,ਸ੍ਰੀ ਸੁੱਖ ਰਾਮ ਭਾਮੀਆਂ ਪਹੁੰਚੇ।ਇਸ ਮੌਕੇ ਤੇ ਬੋਲਦਿਆਂ ਐੱਮ.ਐੱਲ.ਏ ਸੋਂਧ ਨੇ ਅਧਿਆਪਕ ਦਿਵਸ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ  ਅਧਿਆਪਕ ਕੌਮ ਦਾ ਨਿਰਮਾਤਾ ਹਨ।ਅਸੀਂ ਆਪਣੇ ਅਧਿਆਪਕਾਂ ਨੂੰ ਸਿਜਦਾ ਕਰਦੇ ਹਾਂ,ਜਿਨ੍ਹਾਂ ਕਾਰਨ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ। ਅਸੀਂ ਆਪਣੇ ਅਧਿਆਪਕਾਂ ਦੇ ਹਮੇਸ਼ਾਂ ਰਿਣੀ ਹਾਂ ਸਾਡੀ ਸਰਕਾਰ ਅਧਿਆਪਕ ਵਰਗ ਦਾ ਹਮੇਸ਼ਾਂ ਮਾਣ ਸਨਮਾਨ ਕਰਦੀ ਰਹੀ ਹੈ।ਇਸ ਮੌਕੇ ਤੇ ਮੁੱਖ ਮਹਿਮਾਨਾਂ ਵੱਲੋਂ ਮੈਡਮ ਜਸਜੀਤ ਕੌਰ ਖੰਨਾ-1, ਮੈਡਮ ਰਛਪਾਲ ਕੌਰ ਆਈ.ਈ.ਵੀ ਅਧਿਆਪਕ ਖੰਨਾ-8, ਮੈਡਮ ਅਮਨਦੀਪ ਕੋਰ ਆਈ.ਈ.ਵੀ ਅਧਿਆਪਕ ਹੋਲ, ਮੈਡਮ ਚਰਨਜੀਤ ਕੌਰ ਆਈ.ਈ.ਵੀ ਅਧਿਆਪਕ ਈਸੜੂ,ਮੈਡਮ ਮੀਨੂੰ,ਮੈਡਮ ਮੋਨਾ ਸ਼ਰਮਾ,ਮੈਡਮ ਕਿਰਨਜੀਤ ਕੌਰ,ਸ੍ਰੀ ਰਾਮ ਕੁਮਾਰ ਹੇਡੋਂ ਬੇਟ, ਮੈਡਮ ਗਲੈਕਸੀ ਸੋਫ਼ਤ ਘੁੰਗਰਾਲੀ, ਸ੍ਰੀ ਸ਼ਤੀਸ ਕੁਮਾਰ ਛੋੜੀਆਂ,ਲਖਵਿੰਦਰ ਸਿੰਘ ਗਰੇਵਾਲ ਮਾਛੀਵਾੜਾ ਸਾਹਿਬ,ਮੈਡਮ ਸੁਖਵੀਰ ਕੌਰ ਇੰਗਲਿਸ਼ ਮਿਸਟ੍ਰੈਸ,ਮਾਛੀਵਾੜਾ ਸਾਹਿਬ,ਸ. ਬਲਜਿੰਦਰ ਸਿੰਘ ਰੱਤੀਪੁਰ,ਮੈਡਮ ਬਲਜੀਤ ਕੌਰ ਸ਼ਾਹਪੁਰ,ਮੈਡਮ ਨਵਨੀਤ ਕਿਰਨ ਨਸਰਾਲੀ,ਮੈਡਮ ਸ਼ਾਲੂ ਕਪੂਰ ਖੰਨਾ-10, ਮੈਡਮ ਬਰਜਿੰਦਰ ਕੌਰ ਕੰਗਣਵਾਲ਼,ਸ੍ਜਸਵਿੰਦਰ ਸਿੰਘ ਸਲੌਦੀ,ਸ੍ਰੀ ਜਤਿੰਦਰ ਹਾਂਸ,ਸ. ਅਵਤਾਰ ਸਿੰਘ ਜਰਗ,ਸ. ਕੁਲਦੀਪ ਸਿੰਘ ਈਸੜੂ,ਹਰਦੀਪ ਸਿੰਘ ਬਾਹੋਮਾਜਰਾ,ਸ. ਜਗਰੂਪ ਸਿੰਘ ਢਿੱਲੋਂ,ਗੁਰਵਿੰਦਰ ਸਿੰਘ ਦਸਮੇਸ਼-ਏ,ਮੈਡਮ ਅਨਿਲ ਕੌਰ ਗਿਆਸਪੁਰਾ,ਮਹੇਸ਼ ਕੁਮਾਰ ਖੰਨਾ-6,ਵਰਿੰਦਰ ਅਗਨੀਹੋਤਰੀ ਸ਼ਮਸਪੁਰ,ਸੁਰਜੀਤ ਸਿੰਘ ਅਲੀਪੁਰ,ਦਵਿੰਦਰ ਸਿੰਘ,ਹੰਬੋਵਾਲ ਬੇਟ,ਪੁਸ਼ਪਿੰਦਰ ਸਿੰਘ ਕੋਟਾਲਾ,ਸੁਖਰਾਜ ਸਿੰਘ ਸ਼ਾਮਗੜ,ਮਨਦੀਪ ਸਿੰਘ ਮਾਣਕੀ ਅਧਿਆਪਕਾਂ ਨੂੰ ਵਧੀਆ ਅਧਿਆਪਨ ਕਾਰਜਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਬੀਪੀਈਓ ਸ੍ਰੀ ਭੂਸ਼ਣ ਲਾਲ ਖੰਨਾ ਜੀ ਵੱਲੋਂ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹੋਰ ਮਿਹਨਤ ਕਰਨ ਤੇ ਸਿੱਖਿਆ ਨਾਲ ਸਮਾਜ ਵਿੱਚੋਂ ਕੁਰੀਤੀਆਂ ਖਤਮ ਕਰਨ ਲਈ ਲਗਾਤਾਰ ਯਤਨਾਂ ਨੂੰ ਜਾਰੀ ਰੱਖਣ।ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਜਗਰੂਪ ਸਿੰਘ ਢਿੱਲੋਂ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।ਇਸ ਸਮੇਂ

ਬੀਪੀਈਓ ਸ.ਅਵਤਾਰ ਸਿੰਘ ਬਾਹੋਮਾਜਰਾ,ਹੈੱਡਮਾਸਟਰ ਬਲਵਿੰਦਰ ਸਿੰਘ,ਪਰਮਿੰਦਰ ਚੌਹਾਨ,ਹਰਵਿੰਦਰ ਸਿੰਘ ਹੈਪੀ,ਸੁਖਪਾਲ ਸਿੰਘ ਧਰੌੜ,ਜਗਮੋਹਣ ਸਿੰਘ ਘੁਡਾਣੀ,ਸੁਖਵਿੰਦਰ ਸਿੰਘ ਭੱਟੀਆਂ,ਨਰਿੰਦਰ ਸਿੰਘ ਘਰਾਲਾ

ਗਗਨਦੀਪ ਤੇਜਪਾਲ,ਦਲਜੀਤ ਸਿੰਘ ਭੱਟੀ,ਜਸਵੀਰ ਸਿੰਘ ਰੌਣੀ,ਵਿਕਾਸ ਕਪਿਲਾ,ਸੁਖਵਿੰਦਰ ਸਿੰਘ ਭੱਟੀਆਂ,ਗੁਰਜੀਤ ਸਿੰਘ ਬਾਹੋਮਾਜਰਾ,ਨਵਦੀਪ ਸਿੰਘ,ਰਾਜਨ ਸਿੰਘ ਖੰਨਾ,ਜਸਵਿੰਦਰ ਸਿੰਘ ਇਕੋਲਾਹਾ,ਬਲਵਿੰਦਰ ਸਿੰਘ,ਮੈਡਮ ਦੀਪ ਮਾਲਾ,ਮੈਡਮ ਰਾਜਿੰਦਰ ਕੌਰ ਮਾਜਰੀ,ਰੁਪਿੰਦਰ ਕੌਰ,ਮੈਡਮ ਕਾਮਿਨੀ ਜੀ,ਮੈਡਮ ਪਰੋਮਿਲਾ,ਅਮਨਦੀਪ ਕੌਰ,ਨੀਲੂ ਮਦਾਨ,ਸੁਧਾ ਮਹਿਤਾ,ਬਲਵੀਰ ਕੌਰ,ਹਰਵਿੰਦਰ ਕੌਰ,ਲੀਨਾ ਕਸ਼ਯਪ,ਮੰਨੂੰ ਸ਼ਰਮਾ,ਕੁਲਵੀਰ ਕੌਰ,ਨੀਲਮ ਸਪਨਾ ਆਦਿ ਅਧਿਆਪਕ ਹਾਜ਼ਰ ਸਨ।Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616