Saturday, May 27, 2023

ਭਾਰਤੀ ਜਨਤਾ ਪਾਰਟੀ ਮੰਡਲ ਖੰਨਾ 2 ਦੀ ਕਾਰਜਕਾਰਨੀ ਮੀਟਿੰਗ ਤਰੁਣ ਲੂੰਬਾ ਦੀ ਪ੍ਰਧਾਨਗੀ ਹੇਠ ਹੋਈ

 ਭਾਰਤੀ ਜਨਤਾ ਪਾਰਟੀ ਮੰਡਲ ਖੰਨਾ 2 ਦੀ ਕਾਰਜਕਾਰਨੀ ਮੀਟਿੰਗ ਤਰੁਣ ਲੂੰਬਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਭਾਜਪਾ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਇਕਬਾਲ ਸਿੰਘ ਚੰਨੀ ਪੰਜਾਬ ਭਾਜਪਾ ਬੁਲਾਰੇ, ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ ਗੁਰਪ੍ਰੀਤ ਸਿੰਘ ਭੱਟੀ, ਅਨਿਲ ਦੱਤ ਫੱਲੀ, ਵਿਜੈ ਡਾਇਮੰਡ, ਰਣਜੀਤ ਸਿੰਘ ਹੀਰਾ ਅਤੇ ਜ਼ਿਲ੍ਹਾ ਜਰਨਲ ਸਕੱਤਰ ਰਮਰੀਸ਼ ਵਿਜ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਭਾਰਤੀ ਜਨਤਾ ਪਾਰਟੀ ਖੰਨਾ-2 ਮੰਡਲ ਅਤੇ ਮੋਰਚੇ ਦੇ ਸਾਰੇ ਹੀ ਅਹੁਦੇਦਾਰਾਂ ਨੇ ਹਾਜ਼ਰੀ ਲਗਵਾਈ ਸੰਗਠਨ ਦੀ ਇਸ ਮੀਟਿੰਗ ਵਿਚ ਭਾਜਪਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਮੋਦੀ ਸਰਕਾਰ ਦੀਆਂ ਪਿਛਲੇ 9 ਸਾਲ ਦੀ ਕਾਰਗੁਜ਼ਾਰੀ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਭਾਜਪਾ ਆਉਣ ਵਾਲੇ ਅਗਲੇ ਪ੍ਰੋਗਰਾਮ ਬਾਰੇ ਦਸਿਆ ਗਿਆ ਇਸ ਮੌਕੇ 'ਤੇ ਭਾਜਪਾ ਮੰਡਲ ਖੰਨਾ-2 ਦੇ ਪ੍ਰਧਾਨ ਤਰੁਣ ਲੂੰਬਾ ਨੇ ਭਾਜਪਾ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਦੀ ਗੱਲ ਕੀਤੀ | ਇਸ ਮੌਕੇ ਤੇ ਭਾਜਪਾ ਮੰਡਲ ਖੰਨਾ-2 ਦੇ ਮੀਤ ਪ੍ਰਧਾਨ ਜੋਰਾ ਸਿੰਘ, ਮੀਤ ਪ੍ਰਧਾਨ ਸ਼ਕੁੰਤਲਾ ਰਾਣੀ, ਜਨਰਲ ਸਕੱਤਰ ਸਤੀਸ਼ ਵਰਮਾ, ਮਹਿਲਾ ਮੋਰਚਾ ਪ੍ਰਧਾਨ ਪਲਕ, ਐਸ.ਸੀ ਮੋਰਚਾ ਪ੍ਰਧਾਨ ਸ਼ੇਖਰ ਬੱਗਣ, ਸਕੱਤਰ ਜਿੰਮੀ ਵਿਜ, ਪੰਡਿਤ ਰਿਸ਼ੀਦੇਵ, ਮਾਨਵ ਮਲਹੋਤਰਾ, ਪ੍ਰੈੱਸ ਸਕੱਤਰ ਵਿਨੋਦ ਤਿਵਾੜੀ, ਖ਼ਜ਼ਾਨਚੀ ਰਮੇਸ਼ ਗੁਜਰਾਲ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਿਚ ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ, ਵਿਨੋਦ ਵਿਗ, ਹਰਪ੍ਰੀਤ ਸਿੰਘ ਨਕੜਾ, ਚਕਸ਼ੂ ਫਲੀ, ਰਾਜੇਸ਼ ਬੌਬੀ, ਸਚਿਨ ਸ਼ਰਮਾ, ਪੰਕਜ ਚੌਧਰੀ, ਸਨਦੀਪ ਸ਼ਰਮਾ, ਹਰਪ੍ਰੀਤ ਸਿੰਘ ਤੱਗੜ, ਪਰਵੇਸ਼ ਕੁਮਾਰ, ਕੀਮਤ ਸ਼ਰਮਾ, ਗੁਲਜ਼ਾਰ ਸਿੰਘ, ਅਜੀਤ ਸਿੰਘ, ਅਜੈ ਭਾਂਬਰੀ, ਅਸ਼ੋਕ ਪੂਰੀ, ਰਾਜਨ ਸੇਤੀਆ, ਰਾਜੇਸ਼ ਮਲਹੋਤਰਾ, ਪ੍ਰੀਆਂਸ਼ੁ ਢੰਡ, ਲਕਸ਼ੈ ਵਿਸ਼ਿਸ਼ਟ, ਸ਼ਿਵੰਸ਼ੁ ਸ਼ਰਮਾ, ਅਖਿਲੇਸ਼ ਢੰਡ ਸ਼ਾਮਿਲ ਹਨ | ਇਸ ਮੌਕੇ ਸੁਨੀਲ ਸ਼ਰਮਾ ਅਤੇ ਆਕਾਸ਼ਦੀਪ ਰਤਨ ਨੂੰ ਸਿਰੋਪਾਓ ਦੇ ਕੇ ਭਾਜਪਾ ਵਿਚ ਸ਼ਾਮਲ ਕੀਤਾ ਗਿਆ ਅਤੇ ਸੁਨੀਲ ਸ਼ਰਮਾ ਨੂੰ ਮੀਤ ਪ੍ਰਧਾਨ ਅਤੇ ਆਕਾਸ਼ਦੀਪ ਰਤਨ ਨੂੰ ਸਕੱਤਰ ਲਗਾਇਆ ਗਿਆ |ਲੋਕ ਚਰਚੇ ਕਿਆ ਬਾਤ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031