Thursday, February 12, 2015

ਦਿਲੀ ਵਿਧਾਨ ਸਭਾ ਵਿਚ ਆਮ ਆਦਮੀ ਦੀ ਜਿਤ ਦੀ ਖੁਸ਼ੀ ਵਿਚ ਲੰਗਰ

ਦਿਲੀ ਵਿਧਾਨ ਸਭਾ ਵਿਚ ਆਮ ਆਦਮੀ ਦੀ ਸ਼ਾਨਦਾਰ ਜਿਤ ਦੀ ਖੁਸ਼ੀ ਵਿਚ ਬੀਤੇ ਦਿਨੀ ਮਲੇਰਕੋਟਲਾ ਰੋਡ  ਤੇ ਪਾਰਟੀ ਵਰਕਰਾਂ ਵਲੋ ਲੰਗਰ ਲਗਾਇਆ  ਗਇਆ  ਇਸ ਮੋਕੇ ਆਪ ਦੇ ਕਨਵੀਨਰ ਮਲਕੀਤ ਸਿੰਘ ਮੀਤਾ ਪ੍ਰਿਤ੍ਪਾਲ  ਸਿੰਘ ਧਰਮ ਸਿੰਘ ਸੰਦੀਪ ਜਤਿੰਦਰ ਸਿੰਘ ਜਗਦੇਵ ਸਿੰਘ ਗਰੇਵਾਲ ਪਾਲ ਸਿੰਘ ਮੁੰਡੀ ਮਨਦੀਪ ਸਿੰਘ ਕੇ ਡੀ ਮਤਾਨੀਆਂ ਧਰਮਿੰਦਰ ਆਦਿ ਹਾਜਰ ਸਨ