Thursday, March 26, 2015

BALLE BALLE VIJAY SHARMA


ਖੰਨਾ-ਸਿਵਲ ਹਸਪਤਾਲ ਖੰਨਾ ਵਿਖੇ ਲੰਬੇ ਸਮੇਂ ਤੋਂ ਲੱਗਣ ਵਾਲੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਸਿਵਲ ਹਸਪਤਾਲ ਖੰਨਾ ਦੇ ਐਸ. ਐਮ. ਓ. ਡਾ: ਮਨੋਹਰ ਲਾਲ ਨੇ ਨਗਰ ਕੌਾਸਲ ਦੇ ਕਾਰਜਕਾਰੀ ਪ੍ਰਧਾਨ ਵਿਜੇ ਸ਼ਰਮਾ ਕੋਲ ਸ਼ਿਕਾਇਤ ਕੀਤੀ ਸੀ | ਐਸ. ਐਮ. ਓ. ਨੇ ਕਿਹਾ ਕਿ ਹਸਪਤਾਲ ਦੇ ਮੇਨ ਗੇਟ ਦੇ ਕੋਲ ਲੰਬੇ ਸਮੇਂ ਤੋਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ | ਕੌਾਸਲ ਦੇ ਮੁਲਾਜ਼ਮ ਕੂੜਾ ਨਹੀਂ ਚੁੱਕਦੇ | ਸ੍ਰੀ ਵਿਜੇ ਸ਼ਰਮਾ ਦੀ ਹਦਾਇਤ 'ਤੇ ਅੱਜ ਕੌਾਸਲ ਕਰਮਚਾਰੀਆਂ ਨੇ ਹਸਪਤਾਲ