Thursday, June 7, 2018

ਲਾਇਨਜ਼ ਕਲੱਬ ਮੰਡੀ gobindgarh ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ,-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ  ਸਥਾਨਕ ਲਾਇਨਜ਼ ਮਾਡਲ ਸਕੂਲ ਵਿਚ ਪ੍ਰਧਾਨ ਨਰੇਸ਼ ਜੈਨ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਮੌਕੇ ਤੇ ਸਕੂਲ ਦੇ ਬੱਚਿਆਂ ਵਲੋਂ ਵਾਤਾਵਰਨ ਨੰੂ ਬਚਾਉਣ ਦੇ ਲਈ ਵੱਖ-ਵੱਖ ਤਰੀਕੇ ਨਾਲ ਜਾਗਰੂਕ ਕੀਤਾ | ਇਸ ਮੌਕੇ ਕਲੱਬ ਦੇ ਪ੍ਰੈਸ  ਸਕੱਤਰ ਸੰਦੀਪ ਗੋਇਲ, ਦਿਨੇਸ਼ ਸਿੰਘ, ਰਾਕੇਸ਼ ਜਿੰਦਲ ਦੇ ਇਲਾਵਾ ਪਿੰ੍ਰਸੀਪਲ ਪ੍ਰੇਮ ਲਤਾ, ਅਧਿਆਪਕ ਤੇ ਬੱਚੇ ਵੀ ਮੌਜੂਦ ਸਨ | ਲੋਕ  ਚੁਰਚਾ ਕਿਆ  ਬਾਤ