Thursday, July 26, 2018

ਕੀ ਹੁਣ 31 ਅਗਸਤ ਤੱਕ ਰਿਟਰਨ ਭਰੀ ਜਾ ਸਕਦੀ ਹੈ।

ਕੀ- ਇਨਕਮ ਟੈਕਸ ਰਿਟਰਨ ਭਰਨ ਦੀ ਤਰੀਕ ਵਿਚ ਵਾਧਾ ਕਰ ਦਿੱਤਾ ਗਿਆ ਹੈ। ਹੁਣ 31 ਅਗਸਤ ਤੱਕਰਿਟਰਨ ਭਰੀ ਜਾ ਸਕਦੀ ਹੈ। ਪਹਿਲਾਂ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ ਸੀ।