Sunday, July 22, 2018

ਬਲਬੀਰ ਸਿੰਘ ਇੰਚਾਰਜ ਚੌਂਕੀ ਈਸੜੂ ਸਨਮਾਨਿਤ

ਨਸ਼ਿਆਂ ਖਿਲਾਫ ਜਾਗਰੂਕਤਾ ਸੰਬੰਦੀ ਚਲਾਈ ਮੁਹਿੰਮ ਦੌਰਾਨ ਸ਼੍ਰੀ ਦੀਪਕ ਰਾਏ PPS ਡੀ.ਐੱਸ.ਪੀ /ਖੰਨਾ ਵਲੋਂ ASI ਬਲਬੀਰ ਸਿੰਘ ਇੰਚਾਰਜ ਚੌਂਕੀ ਈਸੜੂ ਨੂੰ ਆਪਣੀ ਡਿਊਟੀ ਮੇਹਨਤ ਅਤੇ ਲਗਨ ਨਾਲ ਨਿਭਾਉਣ ਕਾਰਨ ਸਨਮਾਨਿਤ
ਕੀਤਾ ਗਿਆ  ਲੋਕ ਚਰਚਾ ਕਿਆ ਬਾਤ