Tuesday, July 31, 2018

ਗੋਬਿੰਦਗੜ੍ਹ ਪਬਲਿਕ ਕਾਲਜ ਅਲੋੜ ਵਿਖੇ ਡਿਗਰੀ ਵੰਡ ਸਮਾਗਮ ਅਤੇ ਅਲੂਮਨੀ ਮੀਟ

ਗੋਬਿੰਦਗੜ੍ਹ ਪਬਲਿਕ ਕਾਲਜ ਅਲੋੜ ਵਿਖੇ ਡਿਗਰੀ ਵੰਡ ਸਮਾਗਮ ਅਤੇ ਅਲੂਮਨੀ ਮੀਟ ਕਰਵਾਈ ਗਈ ਜਿਸ ਵਿੱਚ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਇਸ ਮੌਕੇ ਜੀਪੀਸੀ ਪ੍ਰਿੰਸੀਪਲ ਡਾ ਨੀਨਾ ਸੇਠ ਪਜਨੀ, ਸ਼੍ਰੀ ਪਵਨ ਸਚਦੇਵਾ(ਪ੍ਧਾਨ ਗੋਬਿੰਦਗੜ੍ਹ ਅੈਜੂਕਸ਼ਨਲ ਅੈਂਡ ਸੇਸ਼ਲ ਵੈਲਫੇਅਰ ਟਰਸਟ) ਸਵਰਨਜੀਤ ਸਿੰਘ ਬਗਲੀ, ਪਿਅਾਰਾ ਸਿੰਘ ਕਲਸੀ, ਨਿਤਿਨ ਸਗੜ, ਵਰਿੰਦਰ ਸਿੰਘ ਵੜੈਚ(ਪ੍ਧਾਨ ਜੀਪੀਸੀ ਅਲੂਮਨੀ ਸੋਸ਼ਲ ਵੈਲਫੇਅਰ ਸੁਸਾਇਟੀ) ਡਾ. ਮਨਮੋਹਨ ਕੋਸ਼ਲ, ਪ੍ਕਾਸ਼ ਚੰਦ ਗਰਗ, ਸ਼੍ਰੀ ਸੰਦੀਪ ਮਰਾਠਾ (ਪ੍ਰਿੰਸੀਪਲ ਜੀ ਪੀ ਅੈਸ), ਡਾ ਮਨੀਸ਼ਾ ਗੁਪਤਾ(ਡਾਈਰੈਕਟਰ ਪੀ ਅਾਈ ਅੈਮ ਟੀ) ਅਤੇ ਹੋਰ ਜਿਲੇ ਦੇ ਪੁਲਿਸ ਅਾਲਾ ਅਧਿਕਾਰੀ, ਵਿਦਿਆਰਥੀ ਅਤੇ ਕਾਲਜ ਸਟਾਫ ਮੋਜੂਦ ਸੀ