ਖੰਨਾ--ਸ਼੍ਰੀ ਅਨਿਲ ਕੁਮਾਰ ਕੋਹਲੀ ਏ.ਸੀ.ਪੀ. ਲੁਧਿਆਣਾ
ਦੀ ਕੋਰੋਨਾ ਨਾਮਕ ਬੀਮਾਰੀ ਨਾਲ ਲੜਦਿਆ ਦਿੱਤੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਅੱਜ ਮਿਤੀ 20.04.2020 ਨੂੰ ਸ਼੍ਰੀ ਹਰਪ੍ਰੀਤ ਸਿੰਘ ਪੀ.ਪੀ.ਐਸ, ਐਸ.ਐਸ.ਪੀ ਖੰਨਾ, ਗਜਟਿਡ ਅਫਸਰਾਨ ਅਤੇ ਸਮੂਹ ਕਰਮਚਾਰੀਆਂ ਵਲੋਂ 2 ਮਿੰਟਾਂ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ।