Monday, November 9, 2020

ਕੁਦਰਤੀ ਖੇਤੀ ਟਰੇਨਿੰਗ ਕੈਂਪ ਲੱਗਿਆ

 ਖੰਨਾ---


ਬੀਏ ਦਿਨ ਇਕ ਕੁਦਰਤੀ ਖੇਤੀ ਟਰੇਨਿੰਗ ਕੈਂਪ

 ਮਿਤੀ: ਸੋਮਵਾਰ, 9. 11. 2020, 

ਸਮਾਂ: ਸਵੇਰੇ 10:00 ਤੋਂ ਸ਼ਾਮ 3:00 ਵਜੇ ਤੱਕ

ਸਥਾਨ: ਡੇਰਾ ਮਸਤਾਨ ਸਿੰਘ, ਭਾਗਪੁਰ ਵਾਲੇ (ਭਾਗਪੁਰੀਆਂ ਦਾ ਖੇਤ)

ਪਿੰਡ: ਲਾਡਪੁਰ, ਨੇੜੇ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਲੱਗਿਆ ਜਿਸ ਵਿੱਚ

ਮੁੱਖ ਬੁਲਾਰੇ: ਗੁਰਪ੍ਰੀਤ ਦਬੜ੍ਹੀਖਾਨਾ ਸਨ

ਕੈਂਪ ਵਿਚ ਕੁਦਰਤੀ ਅਤੇ ਰਸਾਇਣਕ ਖੇਤੀ ਤਹਿਤ ਬਿਨਾਂ ਪਰਾਲੀ ਸਾੜੇ, 'ਗਿਆਨ ਵਿਧੀ' ਨਾਲ ਮਲਚਿੰਗ ਵਾਲੀ ਕਣਕ ਬੀਜਣ ਅਤੇ 21 ਮਰਲੇ ਅੰਮ੍ਰਿਤ ਬਗੀਚੀ ਤਹਿਤ ਜੈਵਿਕ ਸਬਜ਼ੀਆਂ ਦੀ ਸਫਲ ਕਾਸ਼ਤ ਕਰਨ ਬਾਰੇ ਪੁਖਤਾ ਜਾਣਕਾਰੀ ਸਾਂਝੀ ਕੀਤੀ