Sunday, April 4, 2021

ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵਿਵਾਰ





ਖੰਨਾ---


ਪ੍ਸ਼ਾਸ਼ਕ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਟਾਉਨ ਹਾਲ ਵਿੱਚ Sanitation Branch ਵੱਲੋਂ Anganwari workers ਦੀ ਸਵੱਛਤਾ ਗ੍ਰਹਿਣੀ ਦੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਵੈਸਟ ਨੂੰ ਰੰਗਾਂ ਮੁਤਾਬਿਕ ਵੇਸਟ ਨੂੰ ਅਲੱਗ ਅਲੱਗ ਪਵਾਇਆ ਗਿਆ ਵੇਸਟ ਅਲੱਗ ਅਲੱਗ ਪਾਉਣ ਤੇ Anganwari workers Shashi Sharma,Gurpreet kaur, Paramjit kaur, Ajinder kaur , Sunita Rani  ਨੂੰ ਸਨਮਾਨਿਤ ਵੀ ਕੀਤਾ ਗਿਆ , ਸੈਮੀਨਾਰ ਦੌਰਾਨ Anganwari workers ਨੂੰ home Waste   waste collecter  ਨੂੰ waste swgrigate ਕਰ  ਦੋ ਭਾਗਾਂ wet and Dry ਦੋ ਭਾਗਾਂ ਵਿੱਚ ਦੇਣ ਸਬੰਧੀ ਅਪੀਲ ਕੀਤੀ ਗਈ ,ਡਾਇਪਰ ਅਤੇ ਸੈਨਿਟਰੀ ਨੈਪਕੀਨ ਅਲੱਗ ਤੋ ਪੇਪਰ ਵਿੱਚ ਰੈਪ ਕਰਕੇ ਦੇਣ , 5 waste Colors Bin's ਦੀ ਪਹਿਚਾਣ ਕਰਵਾਈ ਗਈ, wet waste ਤੋ ਕੰਪੋਸਟ ਤਿਆਰ ਕਰਨ ਬਾਰੇ, dry waste ਦੇ Recycle ,reduse,reuse ਕਰਨ ਬਾਰੇ,single use Plastic ਨਾ ਵਰਤਣ ਬਾਰੇ   ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ .


Maninder Singh