Wednesday, September 22, 2021

ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ


 ਮੰਡੀ ਗੋਬਿੰਦਗੜ ਵਿੱਖੇ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਅਤੇ ਕਾਂਗਰਸ ਹਾਈਕਮਾਂਡ ਨੂੰ ਅਮਲੋਹ ਦੇ ਵਿਧਾਇਕ ਰਨਦੀਪ ਸਿੰਘ ਨਾਭਾ ਨੂੰ ਮੰਤਰੀ ਬਣਾਉਣ ਦੀ ਮੰਗ ਕੀਤੀ ਗਈ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਮਾਰਕੀਟ ਕਮੇਟੀ ਅਮਲੋਹ ਦੇ ਉਪ ਚੇਅਰਮੈਨ ਤੇ ਮਿਉਂਸਪਲ ਕੌਂਸਲਰ ਰਜਿੰਦਰ ਸਿੰਘ ਬਿੱਟੂ,ਪੰਜਾਬ ਕਾਂਗਰਸ ਦੇ ਮੈਂਬਰ ਜੋਗਿੰਦਰ ਸਿੰਘ ਮੈਣੀ,ਯੂਥ ਕਾਂਗਰਸ ਦੇ ਪ੍ਰਧਾਨ ਲੱਕੀ ਸ਼ਰਮਾ,ਮਾਸਟਰ ਜਰਨੈਲ ਸਿੰਘ,ਕੌਂਸਲਰ ਪਰਮਜੀਤ ਵਾਲੀਆਂ,ਰਣਧੀਰਹੈਪੀ,ਕੌਸਲਰ ਪਤੀ ਅਮਿਤ ਠਾਕਰ, ਮੋਹਨ ਗੁਪਤਾ, ਅਮਰੀਕ ਸਿੰਘ ਮੰਡੇਰ,ਦਫਤਰ ਇੰਚਾਰਜ ਮਨਦੀਪ ਸਿੰਘ,ਤੇ ਹੋਰ