Wednesday, September 22, 2021

ਕਮਲਜੀਤ ਸਿੰਘ ਲੱਧੜ, ਪ੍ਰਧਾਨ ਨਗਰ ਕੌਂਸਲ ਖੰਨਾ ਅਤਿ ਹੋਰ ,ਕਿਆ ਬਾਤ

  ਖੰਨਾ---ਨਗਰ ਕੌਂਸਲ ਖੰਨਾ ਵਲੋਂ ਸ਼ਹਿਰ ਦੀ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵੀ ਜੇ. ਸੀ. ਬੀ. ਮਸ਼ੀਨ ਦੀ ਖ਼ਰੀਦ ਕੀਤੀ ਗਈ | ਇਸ ਮੌਕੇ ਕਮਲਜੀਤ ਸਿੰਘ ਲੱਧੜ, ਪ੍ਰਧਾਨ ਨਗਰ ਕੌਂਸਲ ਖੰਨਾ ਵਲੋਂ ਇਸ ਜੇ. ਸੀ. ਬੀ. ਮਸ਼ੀਨ ਦਾ ਉਦਘਾਟਨ ਕਰਦੇ ਹੋਏ ਸੈਨੀਟੇਸ਼ਨ ਸ਼ਾਖਾ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਸਮੇਂ ਚਰਨਜੀਤ ਸਿੰਘ ਕਾਰਜ ਸਾਧਕ ਅਫ਼ਸਰ, ਰਜੀਵ ਕੁਮਾਰ ਸੀਨੀਅਰ ਇੰਜੀਨੀਅਰ, ਹਰਵਿੰਦਰ ਸਿੰਘ ਸੁਪਰਡੈਂਟ ਸੈਨੀਟੇਸ਼ਨ, ਅਮਰਜੀਤ ਸਿੰਘ ਜੂਨੀਅਰ ਇੰਜੀਨੀਅਰ, ਸੁਨੀਲ ਕੁਮਾਰ ਨੀਟਾ ਕੌਂਸਲਰ, ਰਣਵੀਰ ਸਿੰਘ ਕਾਕਾ ਸਮਾਜ ਸੇਵੀ, ਜਸਵਿੰਦਰ ਸਿੰਘ ਸੈਨੇਟਰੀ ਸੁਪਰਵਾਈਜ਼ਰ, ਅਸ਼ਵਨੀ ਕੁਮਾਰ ਸੈਨੇਟਰੀ ਸੁਪਰਵਾਈਜ਼ਰ, ਕੁਲਵਿੰਦਰ ਸਿੰਘ ਸੁਪਰਵਾਈਜ਼ਰ, ਇਕਵਿੰਦਰ ਸਿੰਘ ਕੰਪਿਊਟਰ ਅਪਰੇਟਰ ਅਤੇ ਜਸਕੰਵਰ ਸਿੰਘ ਕੰਪਿਊਟਰ ਅਪਰੇਟਰ ਆਦਿ ਹਾਜ਼ਰ ਰਹੇ |ਲੋਕ ਚਰਚਾ ਕਿਆ ਬਾਤ ਕਮਲਜੀਤ ਸਿੰਘ ਲੱਧੜ, ਪ੍ਰਧਾਨ ਨਗਰ ਕੌਂਸਲ ਖੰਨਾ ਅਤਿ ਹੋਰ