Saturday, October 9, 2021

ਰਾਮ ਲੀਲਾ ਮੰਡੀ ਗੋਬਿੰਦਗੜ੍ਹ

  ਸ਼੍ਰੀ ਰਾਮ ਕਲਾ ਮੰਚ ਤੇ ਰਾਮ ਲੀਲਾ ਕਮੇਟੀ ਵੱਲੋਂ ਮੰਡੀ ਗੋਬਿੰਦਗੜ ਦੇ ਦੁਸਹਿਰਾ ਗਰਾਊਂਡ ਵਿੱਚ ਕਾਰਵਾਈ ਜਾ ਰਹੀ ਹੈ , ਇਸ ਮੌਕੇ ਰਾਮ ਕਲਾ ਮੰਚ ਦੇ ਪ੍ਰਧਾਨ ਸ਼ੁਸ਼ੀਲ ਕੁਮਾਰ ਪਪੀ,ਤੇ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਸਤੀਸ਼ ਸੱਗੜ ਵੱਲੋਂ ਰਜਿੰਦਰ ਸਿੰਘ ਬਿੱਟੂ ਉੱਪ ਚੇਅਰਮੈਨ ਮਾਰਕੀਟ ਕਮੇਟੀ ਅਮਲੋਹ ਤੇ ਕੌਂਸਲਰ ਤੇ ਅਕਾਸ਼ ਬੱਤਾ,ਵੰਦਨਾ ਬਤਾ, ਨੂੰ ਸਨਮਾਨਿਤ ਕੀਤਾ ਗਿਆ ਇਸ ਮੋਕੇ ਮੰਡੀ ਗੋਬਿੰਦਗੜ ਦੇ S H O ਗੁਰਦੇਵ ਸਿੰਘ,MC ਵੰਦਨਾ ਬੱਤਾ, ਜਗਦੀਸ਼ ਧੀਮਾਨ,ਰਮਨ ਸ਼ਾਰਧਾ, ਯਸ਼ਪਾਲ ਜੱਸਾ, ਆਦਿ ਹਾਜਿਰ ਸਨ,ਲੋਕ ਚਰਚਾ ਜੈ ਸ੍ਰੀ ਰਾਮ