Wednesday, October 6, 2021

ਆਪਣਾ ਖੰਨਾ" ਵਟਸਐਪ ਗਰੁੱਪ ਦੇ ਵੱਲੋਂ ਲਖੀਮਪੁਰ ਖੀਰੀ ਦੁਖਾਂਤ ਦੇ ਸੰਬੰਧ ਵਿੱਚ ਪੀੜਿਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ

 "ਆਪਣਾ ਖੰਨਾ" ਵਟਸਐਪ ਗਰੁੱਪ ਦੇ ਵੱਲੋਂ ਲਖੀਮਪੁਰ ਖੀਰੀ ਦੁਖਾਂਤ ਦੇ ਸੰਬੰਧ ਵਿੱਚ ਪੀੜਿਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ



ਗਿਆ ਜਿਸ ਵਿੱਚ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਅਤੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਹ ਮਾਰਚ ਲਲਹੇੜੀ ਰੋਡ ਚੌਂਕ ਤੋਂ ਸ਼ੁਰੂ ਹੋ ਕੇ ਖੰਨੇ ਦੇ ਵੱਖ-ਵੱਖ ਬਜਾਰਾਂ ਤੋਂ ਸ਼ੁਰੂ ਹੋ ਕੇ ਮੁੜ ਲਲਹੇੜੀ ਰੋਡ ਚੌਂਕ ਤੇ ਖਤਮ ਹੋਈ। 

ਇਸ ਮੌਕੇ ਤੇ ਸਮੂਹ ਸ਼ਹਿਰ ਵਾਸੀਆਂ ਤੋਂ ਇਲਾਵਾ ਸਮੂਹ ਪਾਰਟੀਆਂ ਦੇ ਨੁਮਾਇੰਦੇ, ਆਗੂ ਤੇ ਕਿਸਾਨ ਯੂਨੀਅਨਾਂ ਦੇ ਆਗੂ ਹੋਰ ਸੰਸਥਾਵਾਂ ਦੇ ਆਗੂ ਤੇ ਮੈਂਬਰਾਂ ਨੇ ਵੀ ਇਸ ਮਾਰਚ 'ਚ ਭਾਗ ਲਿਆ।