Friday, July 15, 2022

ਭਾਦਲਾ ਨੀਚਾ ਵਿਖੇ ਦਾਨੀ ਸੱਜਣਾਂ ਵਲੋਂ ਸਕੂਲ ਨੂੰ ਤਿੰਨ ਪੱਖੇ ਦਾਨ ਕੀਤੇ ਗਏ

  ਮਿਤੀ 14/07/2022 ਨੂੰ ਸ. ਹ. ਭਾਦਲਾ ਨੀਚਾ ਵਿਖੇ ਦਾਨੀ ਸੱਜਣਾਂ ਵਲੋਂ ਸਕੂਲ ਨੂੰ  ਤਿੰਨ ਪੱਖੇ ਦਾਨ ਕੀਤੇ ਗਏ


। ਦਾਨੀ ਸੱਜਣ ਸ. ਪਾਲ ਸਿੰਘ, ਪੰਚ ਮਨਜੀਤ ਸਿੰਘ, ਪੰਚ ਗੁਰਮੁੱਖ ਸਿੰਘ, ਲੰਬੜਦਾਰ ਮਲਕੀਤ ਸਿੰਘ, ਪੰਚ ਦਰਬਾਰਾ ਸਿੰਘ, ਪਵਿੱਤਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਜੋਰਾ ਸਿੰਘ N.R.I, ਅਮਰ ਸਿੰਘ N.R.I, ਸਾਬਕਾ ਸਰਪੰਚ ਜਗਦੀਸ ਸਿੰਘ, ਅਮਨਦੀਪ ਸਿੰਘ ਚੀਮਾ, ਜੈਲਦਾਰ ਹਰਦੀਪ ਸਿੰਘ ਆਦਿ ਹਾਜਰ ਸਨ। ਇਸ ਮੌਕੇ ਸਕੂਲ ਮੁਖੀ ਸ. ਜਸਵਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।