ਐਮ ਐਲ ਏ ਖੰਨਾ ਸ.ਤਰੁਨਪ੍ਰੀਤ ਸਿੰਘ ਸੋਂਧ ਦੁਆਰਾ ਨਗਰ ਕੌਂਸਲ ਖੰਨਾ ਵਿੱਚੋਂ ਹਰੀ ਝੰਡੀ ਦੇ ਕੇ ਪ੍ਰੈਸ਼ਰ ਜੈਟ ਕੈਮਬੀ ਮਸ਼ੀਨ ਨੂੰ ਖੰਨਾ ਦੀ ਸੇਵਾ ਲਈ ਸਮਰਪਿਤ ਕੀਤੀ ।
ਨਾਲ ਦੀ ਨਾਲ 150 ਪੈਡਲ ਰਿਕਸ਼ਾ ਜੋ ਖੰਨਾ ਲਈ ਲਿਆਂਦਾ ਹੈ, ਉਸ ਦਾ ਪਹਿਲਾ ਲਾਟ 14 ਰਿਕਸ਼ੇ ਆ ਗਏ ਹਨ, ਓਹਨਾਂ ਨੂੰ ਵੀ ਵੱਖ ਵੱਖ ਵਾਰਡਾਂ ਲਈ ਰਵਾਨਾ ਕਰ ਦਿੱਤਾ ਹੈ ।ਲੋਕ ਚਰਚਾ ਕਿਆ ਬਾਤ।