.

Wednesday, March 25, 2015

ਅੰਤਮ ਸੰਸਕਾਰ ਮੌਕੇ ਕਈ ਪੁੱਜੇ


ਰਵਿੰਦਰਪਾਲ ਸਿੰਘ ਬੱਬੂ ਐਮ.ਸੀ. ਅਤੇ ਸਵਰਨ ਸਿੰਘ ਸੈਨੇਟਰੀ ਇੰਸਪੈਕਟਰ ਹੋਰਾਂ ਦੇ ਸਤਿਕਾਰਯੋਗ ਪਿਤਾ ਜੀ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਅੰਤਮ ਸੰਸਕਾਰ ਵਿੱਚ ਅੱਜ ਪੱਚੀ ਮਾਰਚ ਨੂੰ ਚੌਖੇ ਲੋਕੀ ਸ਼ਾਮਿਲ ਹੋਏ ਜਿਨਾਂ ਵਿੱਚ ਸ. ਸ਼ਮਸ਼ੇਰ ਸਿੰਘ ਦੂਲੋ (ਸਾਬਕਾ ਪ੍ਰਧਾਨ ਪੰਜਾਬ ਕਾਂਗਰਸ), ਅਸ਼ੋਕ ਤਿਵਾੜੀ (ਪ੍ਰਧਾਨ ਸਿਟੀ ਬਲਾਕ ਕਾਂਗਰਸ), ਡਾ. ਗੁਰਮੁੱਖ ਸਿੰਘ ਚਾਹਲ, ਨਿਰਮਲ ਦੂਲੋ, ਪੰਕਜ ਸ਼ੋਰੀ, ਦਲਜੀਤ ਸਿੰਘ, ਜਸਵੀਰ ਸਿੰਘ ਕਾਲੀਰਾਓ (ਐਮ.ਸੀ.), ਹਨੀ ਰੋਸ਼ਾ, ਵਿੱਕੀ ਭਾਟੀਆ, ਹਰੀਸ਼ ਗੁਪਤਾ, ਹਰਮੇਸ਼ ਜੱਸਲ (ਐਡਵੋਕੇਟ), ਪਰਮਜੀਤ ਸਿੰਘ (ਐਡਵੋਕੇਟ), ਅਮਰ ਸਿੰਘ ਭੱਟੀਆਂ, ਮਲਕੀਤ ਸਿੰਘ ਮੀਤਾ, (ਕਨਵੀਨਰ ਆਮ ਆਦਮੀ), ਪਵਨ ਵਿਜਨ, ਸਚਨ ਅਨੰਦ, ਬੰਸੀ ਲਾਲ ਟੰਡਨ ਆਦਿ ਹਾਜ਼ਰ ਸਨ । ਅਦਾਰਾ ਫਿਰਤੂ ਦੁਖੀ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੁੰਦਾ ਹੈ ।