.

Wednesday, April 8, 2015

ਆੜਤੀਆਂ ਵੱਲੋਂ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਸੁੱਖੀ ਨੂੰ ਪ੍ਰਧਾਨ ਚੁਣਿਆ

ਖੰਨਾ- ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਆੜਤੀ ਐਸੋਸੀਏਸ਼ਨ  ਦੇ ਜਨਰਲ ਹਾਊਸ ਦੀ ਬੈਠਕ ਪ੍ਰਧਾਨ ਅਜਮੇਰ ਸਿੰਘ ਪੂਰਬਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਮੂਹ
ਆੜਤੀਆਂ ਵੱਲੋਂ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਸੁੱਖੀ ਨੂੰ ਪ੍ਰਧਾਨ ਚੁਣਿਆ ਗਿਆ। ਪ੍ਰਧਾਨਗੀ ਪੱਦ ਵੱਜੋਂ ਸੁਖਵਿੰਦਰ ਸਿੰਘ ਸੁੱਖੀ ਦਾ ਨਾਂਅ ਅਜਮੇਰ ਸਿੰਘ ਪੂਰਬਾ ਵੱਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਤਾਈਦ ਹਮੀਰ ਸਿੰਘ ਰਤਨਹੇੜੀ ਵੱਲੋਂ ਕੀਤੀ ਗਈ। ਸੁੱਖੀ ਨੇ ਆੜਤੀਆਂ ਦੇ ਇੱਕਠ ਨੂੰ ਸਬੋਧਿਨ ਕਰਦੇ ਕਿਹਾ ਕਿ ਆੜਤੀਆਂ ਵੱਲੋਂ ਜਿਸ ਮਾਣ ਅਤੇ ਭਰੋਸੇ ਨਾਲ ਜਿੰਮੇਵਾਰੀ ਸੋਂਪੀ ਗਈ ਹੈ, ਆੜਤੀਆਂ ਦੇ ਹਿੱਤਾਂ ਲਈ ਆਪਣੇ ਕਰਤੱਵ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ। ਇਸ ਮੌਕੇ ਸੁਸ਼ੀਲ ਕੁਮਾਰ ਸ਼ੀਲਾ, ਕਮਲਜੀਤ ਸਿੰਘ ਗਿੱਲ, ਗੁਰਮੇਲ ਸਿੰਘ ਨਾਗਰਾ, ਭਰਪੂਰ ਚੰਦ ਬੈਕਟਰ, ਸੁਖਦੇਵ ਸਿੰਘ ਰੂਪਾ, ਗੁਰਜੀਤ ਸਿੰਘ ਇਕਲਾਹੀ, ਹਮੀਰ ਸਿੰਘ ਰਤਨਹੇੜੀ, ਗੁਰਚਰਨ ਸਿੰਘ ਢੀਂਡਸਾ, ਦਰਸ਼ਨ ਸਿੰਘ ਗਿੱਲ, ਰਾਜ ਕੁਮਾਰ ਸਾਹਨੇਵਾਲੀਆਂ, ਸਰਬਜੀਤ ਸਿੰਘ ਰੁਪਾਲੋਂ, ਜਗਤਾਰ ਸਿੰਘ ਰਤਨਹੇੜੀ, ਜਗਦੇਵ ਸਿੰਘ ਹੋਲ, ਭੁਪਿੰਦਰ ਸਿੰਘ ਅਲੋੜ, ਜਗਦੀਸ਼ ਸਿੰਘ ਕੋਟਾਂ, ਹੁਕਮ ਚੰਦ, ਜਸਮੇਲ ਸਿੰਘ ਇਕਲਾਹੀ, ਸੁਦਰਸ਼ਨ ਕੁਮਾਰ, ਨੌਹਰ ਚੰਦ ਸਿੰਗਲਾ, ਰਾਜੇਸ ਕੁਮਾਰ ਲਵਲੀ, ਮਦਨ ਲਾਲ ਹਸੀਜਾ, ਬਲਪ੍ਰੀਤ ਸਿੰਘ ਪੱਲ•ਾ, ਸੁਸ਼ੀਲ ਕੁਮਾਰ ਸੀਲੀ, ਗੁਰਦੀਪ ਸਿੰਘ ਔਜਲਾ, ਸ਼ੇਰ ਸਿੰਘ ਕੁੱਲੇਵਾਲ, ਜਸਦੀਪ ਸਿੰਘ ਹੈਪੀ, ਮੋਹਿਤ ਗੋਇਲ, ਰਣਜੀਤ ਸਿੰਘ ਗੋਹ, ਖੁਸਵੰਤ ਸਿੰਘ ਹਰਿਓ, ਅੰਕੁਰ ਜਿੰਦਲ, ਓਮ ਪ੍ਰਕਾਸ਼, ਜਸਵੰਤ ਸਿੰਘ ਅਲੀਪੁਰ, ਰਣਜੀਤ ਸਿੰਘ ਨਿਊਆਂ, ਹਰਦੀਪ ਸਿੰਘ ਅੋਜਲਾ, ਸਤੀਸ਼ ਕੁਮਾਰ, ਗੁਰਪਾਲ ਸਿੰਘ, ਵਿਨੋਦ ਕੁਮਾਰ, ਮੱਲ ਸਿੰਘ, ਆਦਿ ਹਾਜ਼ਰ ਸਨ। ਸੁੱਖੀ ਦੇ ਪ੍ਰਧਾਨ ਬਣਨ ਦਾ ਹਰਬੰਸ ਸਿੰਘ ਰੋਸਾ ਸਾਬਕਾ ਚੇਅਰਮੈਨ,ਯਾਦਵਿੰਦਰ ਸਿੰਘ ਲਿਬੜਾ, ਯਾਦਵਿੰਦਰ ਸਿੰਘ ਜੰਡਾਲੀ, ਸੁਰਜੀਤ ਸਿੰਘ ਪੂਰਬਾ, ਵਰਿੰਦਰ ਗੁੱਡੂ, ਗੁਰਦੀਪ ਸਿੰਘ ਰਸੂਲੜਾ, ਬਲਵਿੰਦਰ ਸਿੰਘ ਗੋਹ, ਗੁਲਜ਼ਾਰ ਸਿੰਘ ਨਰੈਣਗੜ•, ਪਵਨ ਕੁਮਾਰ ਮਿੰਟੂ ਆਦਿ ਨੇ ਸਵਾਗਤ ਕੀਤਾ।