.

Sunday, September 4, 2016

ਰਿਲਾਇੰਸ ਜੀਓ ਦੀਆਂ ਸੇਵਾਵਾਂ ਅੱਜ ਤੋਂ ਉਪਲਬਧ

ਨਵੀਂ ਦਿੱਲੀ, 5 ਸਤੰਬਰ- ਦੇਸ਼ ਭਰ 'ਚ ਖਪਤਕਾਰਾਂ ਨੂੰ ਰਿਲਾਇੰਸ ਜੀਓ ਦੀਆਂ ਸੇਵਾਵਾਂ ਅੱਜ ਤੋਂ ਉਪਲਬਧ ਹੋ ਜਾਣਗੀਆਂ। ਕੰਪਨੀ ਨੇ 10 ਕਰੋੜ ਗਾਹਕਾਂ ਨੂੰ ਭਰਮਾਉਣ ਲਈ 4ਜੀ ਆਧਾਰਿਤ ਹੈਂਡਸੈੱਟ ਵਾਲੇ ਸਾਰੇ ਸੰਭਾਵਿਤ ਖਪਤਕਾਰਾਂ ਲਈ ਆਪਣੇ ਦਰਵਾਜ਼ੇ ਖ਼ੋਲ ਦਿੱਤੇ