Thursday, June 7, 2018

ਨਗਰ ਕੌਾਸਲ ਖੰਨਾ ਦੀ ਸੈਨੀਟੇਸ਼ਨ ਬਰਾਂਚ ਤੇ ਸਵੱਛ ਭਾਰਤ ਮਿਸ਼ਨ ਟੀਮ ਵਲੋਂ ਏ.ਐਸ.ਕਾਲਜ ਫ਼ਾਰ ਵੂਮੈਨ ਵਿਖੇ ਕੀਤੇ ਪ੍ਰੋਗਰਾਮ '

ਖੰਨਾ, 6 ਜੂਨ ਵਿਸ਼ਵ ਵਾਤਾਵਰਨ ਦਿਵਸ ਨੰੂ ਵੱਡੇ ਪੱਧਰ 'ਤੇ ਮਨਾਉਣ ਲਈ ਨਗਰ ਕੌਾਸਲ ਖੰਨਾ ਦੀ ਸੈਨੀਟੇਸ਼ਨ ਬਰਾਂਚ ਤੇ ਸਵੱਛ ਭਾਰਤ ਮਿਸ਼ਨ ਟੀਮ ਵਲੋਂ ਏ.ਐਸ.ਕਾਲਜ ਫ਼ਾਰ ਵੂਮੈਨ ਵਿਖੇ ਕੀਤੇ ਪ੍ਰੋਗਰਾਮ 'ਚ ਪੀ.ਐਮ.ਆਈ.ਡੀ.ਸੀ. ਚੰਡੀਗੜ੍ਹ ਤੋਂ ਪ੍ਰਾਜੈਕਟ ਡਾਇਰੈਕਟਰ ਪੂਰਨ ਸਿੰਘ ਯਾਦਵ ਅਤੇ ਨਰੇਸ਼ ਕੁਮਾਰ ਤੋਂ ਇਲਾਵਾ ਡਾ:ਪੂਰਨ ਸਿੰਘ ਵਿਸ਼ੇਸ਼ ਤੋਰ 'ਤੇ ਪੁੱਜੇ | ਇਸ ਸਮਾਗਮ ਦੀ ਪ੍ਰਧਾਨਗੀ ਨਗਰ ਕੌਾਸਲ ਦੇ ਈ.ਓ. ਰਣਬੀਰ ਸਿੰਘ ਵਲੋਂ ਕੀਤੀ ਗਈ | ਇਸ ਮੀਟਿੰਗ ਵਿਚ ਸ਼ਹਿਰ ਦੇ ਪਲਾਸਟਿਕ ਕੈਰੀ ਬੈਗ ਵਿਕਰੇਤਾ, ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀ, ਸਵੈ ਸੇਵੀ ਸੰਸਥਾਵਾਂ ਅਤੇ ਸਫ਼ਾਈ ਸੇਵਕ ਸ਼ਾਮਿਲ ਸਨ | ਬੁਲਾਰਿਆਂ ਵਲੋਂ ਪਲਾਸਟਿਕ ਨਾ ਵਰਤਣ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ 'ਤੇ ਤਰਕਸ਼ੀਲ ਤਰੀਕੇ ਨਾਲ ਜ਼ੋਰ ਦਿੱਤਾ ਇ ਸ ਮੋਕੇ ਕੁੱਜ ਖੰਨਾ ਨਗਰ ਕੌਂਸਿਲਾਰਾ ਦੀ ਗੈਰਹਾਜਰੀ  ਖਟਕਦੀ ਰਹੀ