Wednesday, September 28, 2022

ਖੰਨਾ ਦੀਆਂ ਸ਼ੂਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ

 



ਮੋਹਾਲੀ ਵਿਖੇ ਹੋਈ 57ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਚ ਖੰਨਾ ਸ਼ੂਟਿੰਗ ਕਲੱਬ ਦੀਆਂ ਸ਼ੂਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਲੱਬ ਦੇ ਡਾਇਰੈਕਟਰ ਡਾਕਟਰ ਆਰ ਪੀ ਐਸ ਖੁਰਾਣਾ ਨੇ ਦੱਸਿਆ ਕਿ  ਜਸਮਨ ਕੈਲੇ ਨੇ ਵੱਖ ਵੱਖ ਸ਼੍ਰੇਣੀਆਂ ਚ 4 ਸੋਨ ਤਗ਼ਮੇ ਜਿੱਤੇ। 2 ਕਾਂਸੀ ਤਗਮੇ ਜਿੱਤੇ। ਅਰੀਹਾ ਅਗਰਵਾਲ ਨੇ 3 ਟੀਮ ਸੋਨ ਤਗ਼ਮੇ ਜਿੱਤੇ। ਇਹ ਸ਼ੂਟਰਾਂ ਪਹਿਲਾਂ ਵੀ ਸ਼ਹਿਰ ਦਾ ਨਾਮ ਰੌਸ਼ਨ ਕਰ ਚੁੱਕੀਆਂ ਹਨ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616