Saturday, November 12, 2022

ਤਹਿਸੀਲ ਖੰਨਾ ਦੇ ਪੈਨਸ਼ਨਰਜ ਐਸੋਸੀਏਸ਼ਨ ਦੇ ਮੈਬਰਸਹਿਬਾਨ ਦੀ ਮੀਟਿੰਗ

 ਖੰਨਾ 12 ਨਵੰਬਰ 


 ਤਹਿਸੀਲ ਖੰਨਾ ਦੇ ਪੈਨਸ਼ਨਰਜ ਐਸੋਸੀਏਸ਼ਨ  ਦੇ ਮੈਬਰਸਹਿਬਾਨ ਦੀ ਮੀਟਿੰਗ ਬਲਬੀਰ ਚੰਦ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ  ਪੈਨਸ਼ਨਰਜ ਮਹਾਸੰਘ ਪੰਜਾਬ 

ਵਲੋ ਸੰਘਰਸ਼ ਦੀ ਦਿੱਤੀ ਕਾਲ ਦੇ ਆਧਾਰ ਤੇ ਮਿਤੀ 9 ਨਵੰਬਰ  2022 ਨੂੰ ਲੁਧਿਆਣੇ ਵਿਖੇ ਮੀਟਿੰਗ ਵਿਚ ਹੋਏ ਫੈਸਲੇ ਅਨੁਸਾਰ ਮਿਤੀ 16 ਨਵੰਬਰ

ਨੂੰ ਜੋਨਲ ਪੱਧਰ ਤੇ ਰੈਲੀ ਲੁਧਿਆਣੇ ਵਿਖੇ ਹੋਣੀ ਅਤੇ 29 ਨਵੰਬਰ 2022 ਨੂੰ ਮੋਹਾਲੀ ਵਿਖੇ ਰੈਲੀ ਤੇ ਜਾਣ ਲਈ ਵਿਚਾਰ ਕੀਤੇ ਗਏ ਨਾਲ ਹੀ ਸਰਕਾਰ ਦੀ  ਨਿਖੇਦੀ ਕੀਤੀ ਗਈ ਕਿ ਮੀਟਿੰਗ  ਵਿਚ ਪੈਨਸ਼ਨਰਜ ਮਹਾਸੰਘ  ਪੰਜਾਬ ਨਾਲ ਹੋਏ ਏਜੰਡੇ 'ਤੇ ਮੰਗ ਪੱਤਰ ਤੋਂ ਭਜ ਗਈ ਹੈ। ਮੀਟਿੰਗ ਵਿਚ ਹਾਜਰ ਸਰਪ੍ਰਸਤ ਰਾਏ  ਸਿੰਘ, ਚਰਨਜੀਤ ਸਿੰਘ ਜਨਰਲ ਸਕੱਤਰ, ਬਲਵੰਤ ਰਾਏ, ਸੁਰਿੰਦਰ ਸਿੰਘ ਸਾਹਪੁਰ, ਸਰਪ੍ਰਸਤ ਚੰਦਨ ਨੇਗੀ, ਨਗਰ ਕੌਂਸਲ ਖੰਨਾ, ਹਰਜੀਤ ਸਿੰਘ, ਪਰਮਜੀਤ ਸਿੰਘ, ਸਰੂਪ ਸਿੰਘ, ਭੋਲਾ ਸਿੰਘ, ਜਸਪਾਲ ਸਿੰਘ, ਹਰਬੰਸ ਸਿੰਘ, ਕੇਵਲ ਸਿੰਘ, ਮਲਕੀਤ ਸਿੰਘ ਰੁਪਾਲੋ, ਨਿਰਮਲ ਸਿੰਘ, ਪਲਵਿੰਦਰ ਸਿੰਘ, ਸਵਰਨ ਸਿੰਘ, ਅਜੀਤ ਸਿੰਘ, ਗੁਰਮੇਲ ਸਿੰਘ, ਸਾਗਰ ਸਿੰਘ, ਰਾਮਜੀਤ ਸਿੰਘ, ਲਾਭ ਸਿੰਘ, ਸਾਗਰ  ਮਹੁੰਮਦ, ਕਰਨੈਲ ਸਿੰਘ, ਰਾਵਿੰਦਰ  ਸਿੰਘ, ਪਰਮਜੀਤ ਸਿੰਘ ਈਰੀਗੇਸਨ, ਹਰਮਿੰਦਰ ਸਿੰਘ ਆਦਿ ਸਾਮਲ ਹੋਏ।Firtu internet Radio news9815077425---**Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616