Saturday, June 3, 2023

ਖੰਨਾ ਵਿਚ ਅਚਾਨਕ ਆਈ. ਜੀ. ਗੌਤਮ ਚੀਮਾ ਨੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੀ ਜਾਂਚ ਕੀਤੀ


 ਪੰਜਾਬ ਅੰਦਰ ਘੱਲੂਘਾਰਾ ਹਫ਼ਤੇ ਨੂੰ ਲੈ ਕੇ ਚੌਕਸੀ ਵਧਾਈ ਗਈ ਹੈ | ਡੀ. ਜੀ. ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਇਸ ਹਫ਼ਤੇ ਦੌਰਾਨ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਅਮਨ ਕਾਨੂੰਨ ਨੂੰ ਬਹਾਲ ਰੱਖਿਆ ਜਾ ਸਕੇ | ਇਸ ਲਈ ਖੰਨਾ ਵਿਚ ਅਚਾਨਕ ਆਈ. ਜੀ. ਗੌਤਮ ਚੀਮਾ ਨੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੀ ਜਾਂਚ ਕੀਤੀ | ਘੱਲੂਘਾਰਾ ਹਫ਼ਤੇ ਦੇ ਦੂਜੇ ਦਿਨ ਪੁਲਸ ਜ਼ਿਲ੍ਹਾ ਖੰਨਾ ਅੰਦਰ ਆਈ. ਜੀ. ਗੌਤਮ ਚੀਮਾ ਜਾਂਚ ਕਰਨ ਪੁੱਜੇ | ਸਭ ਤੋਂ ਪਹਿਲਾਂ ਉਨ੍ਹਾਂ ਨੇ ਪਿ੍ਸਟਾਇਨ ਮਾਲ ਕੋਲ ਹਾਈਟੇਕ ਨਾਕੇ ਦੀ ਚੈਕਿੰਗ ਕੀਤੀ | ਇੱਥੇ ਪੰਜਾਬ ਪੁਲਸ ਦੇ ਸੁਪਰ ਕੋਪ ਇੰਸਪੈਕਟਰ ਜਗਜੀਵਨ ਰਾਮ ਤੋਂ ਨਾਕੇ ਦੌਰਾਨ ਤਲਾਸ਼ੀ ਬਾਰੇ ਫੀਡਬੈਕ ਲਿਆ | ਆਈ. ਜੀ. ਦੀ ਹਾਜ਼ਰੀ 'ਚ ਕੁੱਝ ਸ਼ੱਕੀ ਗੱਡੀਆਂ ਦੀ ਤਲਾਸ਼ੀ ਵੀ ਲਈ ਗਈ | ਆਈ. ਜੀ. ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਘੱਲੂਘਾਰੇ ਹਫ਼ਤੇ ਨੂੰ ਲੈ ਕੇ ਚੌਕਸੀ ਵਧਾਈ ਗਈ ਹੈ | ਵੈਸੇ ਤਾਂ ਆਮ ਦਿਨਾਂ ਚ ਵੀ ਪੁਲਸ ਵੱਖ ਵੱਖ ਤਰ੍ਹਾਂ ਦੀ ਮੁਹਿੰਮ ਚਲਾਉਂਦੀ ਹੀ ਰਹਿੰਦੀ ਹੈ | ਡੀ. ਜੀ. ਪੀ. ਦੇ ਹੁਕਮਾਂ ਅਨੁਸਾਰ ਵੱਖ ਵੱਖ ਆਪ੍ਰੇਸ਼ਨ ਚਲਾਏ ਜਾਂਦੇ ਹਨ | ਪਹਿਲਾਂ ਇਹ ਆਪ੍ਰੇਸ਼ਨ ਇੱਕ ਦਿਨ ਲਈ ਚਲਾਏ ਜਾਂਦੇ ਸੀ | ਹੁਣ ਇਹ ਅਪਰੇਸ਼ਨ ਪੂਰਾ ਹਫ਼ਤਾ ਇਹ ਚੱਲੇਗਾ | ਦਿਨ ਰਾਤ ਪੁਲਸ ਮੁਸਤੈਦ ਰਹੇਗੀ | ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ |ਲੋਕ ਚਰਚਾ ਲਗੇ ਰਹੋ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031