Saturday, September 10, 2016

ਭਾਰਤੀ ਜਨਤਾ ਪਾਰਟੀ ਮੰਡਲ ਮੰਡੀ ਗੋਬਿੰਦਗੜ੍ਹ ਕਾਰਜਕਾਰਨੀ ਦਾ ਐਲਾਨ

ਮੰਡੀ ਗੋਬਿੰਦਗੜ੍ਹ, 9 ਸਤੰਬਰ ਭਾਰਤੀ ਜਨਤਾ ਪਾਰਟੀ ਮੰਡਲ ਮੰਡੀ ਗੋਬਿੰਦਗੜ੍ਹ ਦੀ ਇਕ ਬੈਠਕ ਇੱਥੋਂ ਦੇ ਬਟਨ ਲਾਲ ਰੋਡ ਸਥਿਤ ਮੰਡਲ ਪ੍ਰਧਾਨ ਪੁਨੀਤ ਗੋਇਲ ਕੌਾਸਲਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਇਸ ਬੈਠਕ 'ਚ ਪਾਰਟੀ ਨੂੰ ਮੰਡਲ ਅਤੇ ਬੂਥ ਪੱਧਰ ਤੇ ਮਜਬੂਤ ਕਰਨ ਲਈ ਮੰਡਲ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ ਜਿਸ 'ਚ ਪੁਨੀਤ ਗੋਇਲ ਕੌਾਸਲਰ ਨੂੰ ਪ੍ਰਧਾਨ, ਭੁਪੇਸ਼ ਗੁਪਤਾ, ਦਰਸ਼ਨ ਸਿੰਘ, ਬਟੇਸ਼ਵਰ ਯਾਦਵ, ਆਜ਼ਾਦ ਕੌਾਸਲ ਅਤੇ ਰਾਜੇਸ਼ ਗੁਪਤਾ ਨੂੰ ਮੀਤ ਪ੍ਰਧਾਨ, ਪਿ੍ਤਪਾਲ ਸਿੰਘ ਅਤੇ ਰਾਜਨ ਕੱਕੜ ਨੂੰ ਜਨਰਲ ਸਕੱਤਰ, ਸ੍ਰੀਮਤੀ ਸੰਤੋਸ਼ ਕੁਮਾਰੀ ਤੋਸ਼ੀ, ਸ੍ਰੀਮਤੀ ਮੋਨਿਕਾ ਬਾਂਸਲ, ਰਾਜੀਵ ਵਰਮਾ, ਗੁਰਚਰਨ ਸਿੰਘ ਟਿੰਕਾ ਨੂੰ ਸਕੱਤਰ, ਗਗਨ ਚੋਪੜਾ ਖ਼ਜ਼ਾਨਚੀ, ਬਾਲਾ ਬਕਸ਼ ਗੁਪਤਾ ਨੂੰ ਪੈੱ੍ਰਸ ਸਕੱਤਰ ਬਣਾਇਆ ਗਿਆ | ਜਦਕਿ ਜਗਮੋਹਨ ਸ਼ਰਮਾ, ਤਰਿਭੁਵਨ ਗੋਇਲ, ਜਸਬੀਰ ਸਿੰਘ, ਰਾਜੇਸ਼ ਗੋਇਲ, ਮਹੇਸ਼ ਗੁਪਤਾ, ਪ੍ਰਦੀਪ ਸੱਦੀ, ਲਖਪਤ ਸਿੰਘ ਰਾਜ ਪੁਰੋਹਿਤ, ਡਾ.ਅਜੈ ਖਰਵਾਰ, ਆਦੇਸ਼ ਸ਼ਰਮਾ, ਦੀਪਕ ਪਾਂਡੇ, ਵਿਜੈ ਗੁਪਤਾ, ਅਮਿੱਤ ਬਾਂਸਲ, ਸੰਦੀਪ ਗੋਇਲ, ਸੰਜੇ ਗਰਗ, ਵਿਵੇਕ ਸਿੰਗਲਾ, ਰਾਜਨ ਜਿੰਦਲ, ਹੀਰਾ ਲਾਲ ਅਤੇ ਡਾ.ਅਮਿਤ ਵਰਮਾ ਨੂੰ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਐਸ.ਐਨ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਸਤੀਸ਼ ਉੱਪਲ, ਸ਼ਸ਼ੀ ਭੂਸ਼ਣ ਗੁਪਤਾ, ਆਰ.ਸੀ ਗੌੜ, ਐਡਵੋਕੇਟ ਵਿਨੋਦ ਕੁਮਾਰ ਵੀਨੂ ਅਰੋੜਾ, ਤੇਜਿੰਦਰ ਸਿੰਘ ਰੈਹਲ ਕੌਾਸਲਰ, ਜ਼ਿਲ੍ਹਾ ਅਲਪ ਸੰਖਿਅਕ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਅਕਬਰ ਅਲੀ ਚੌਹਾਨ, ਨਰੇਸ਼ ਸਰੀਨ ਆਦਿ ਮੌਜੂਦ ਸਨ |