Tuesday, April 25, 2017

Region conference of lions club at khanna

ਖੰਨਾ,  ਇੰਡੀਆ ਦੇ ਲਾਇਨ ਜ਼ਿਲ੍ਹਾ 321-ਐੱਫ਼ ਦੀ ਰੀਜ਼ਨ ਫੋਰ ਦੀ ਰੀਜ਼ਨ ਕਾਨਫ਼ਰੰਸ ਬੀਤੀ ਰਾਤ ਜੀ. ਟੀ. ਰੋਡ ਖੰਨਾ ਵਿਖੇ ਸਥਿਤ ਸਾਗਰ ਰਤਨਾ ਵਿਚ ਕੀਤੀ ਗਈ ਇਸ ਮੌਕੇ 321-ਐੱਫ਼ ਦੇ ਜ਼ਿਲੇ੍ਹ ਗਵਰਨਰ ਲਾਇਨ ਯੋਗੇਸ਼ ਸੋਨੀ ਮੁੱਖ ਮਹਿਮਾਨ, ਵੀ. ਡੀ. ਜੀ. ਵਨ ਲਾਇਨ ਅਨੰਦ ਸਾਹਨੀ, ਵੀ. ਡੀ. ਜੀ. ਟੂ ਲਾਇਨ ਬਰਿੰਦਰ ਸਿੰਘ ਸੋਹਲ ਵਿਸ਼ੇਸ਼ ਰੂਪ ਸ਼ਾਮਿਲ ਹੋਏ, ਜਿਨ੍ਹਾਂ ਨੇ ਸੰਯੁਕਤ ਰੂਪ ਵੱਲੋਂ ਜੋਤ ਜਲਾ ਕੇ ਕਾਨਫਰੰਸ ਦੀ ਸ਼ੁਰੂਆਤ ਕੀਤੀ¢ ਇਸ ਤੋਂ ਪਹਿਲਾਂ ਪਾਸਟ ਜ਼ਿਲ੍ਹਾ ਗਵਰਨਰ ਲਾਇਨ ਡਾ. ਮਨਮੋਹਨ ਕੌਸ਼ਲ ਤੇ ਰੀਜ਼ਨ ਚੇਅਰਪਰਸਨ ਲਾਇਨ ਮਹੇਸ਼ ਪਾਠਕ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ 321ਐੱਫ ਦੇ ਜ਼ਿਲ੍ਹਾ ਗਵਰਨਰ ਲਾਇਨ ਯੋਗੇਸ਼ ਸੋਨੀ ਨੇ ਕਿਹਾ ਕਿ ਸਾਡੇ ਲਾਇਨ ਮੈਂਬਰ ਇੰਡੀਆਂ ਵਿਚ ਹੀ ਨਹੀਂ ਸਗੋਂ ਦੁਨੀਆ ਦੇ 210 ਦੇਸ਼ਾ ਵਿਚ ਹਰ ਵੇਲੇ ਸਮਾਜ ਸੇਵਾ ਵਿਚ ਕੰਮ ਕਰ ਰਹੇ ਹਨ | ਇਸ ਮੌਕੇ ਕੇ. ਕੇ ਸਾਹਣੀ, ਕਮਲਇੰਦਰ ਸਿੰਗਲਾ, ਪ੍ਰੀਤ ਕਮਲ ਸਿੰਘ, ਆਰ. ਕੇ. ਰਾਣਾ, ਰਣਬੀਰ ਉੱਪਲ, ਹਰੀਸ਼ ਦੂਆ, ਚਰਨਜੀਤ ਸਿੰਘ, ਡੀ. ਸੀ. ਐੱਸ. ਲਾਇਨ ਗੋਪਾਲ ਕਿ੍ਸ਼ਨ ਸ਼ਰਮਾ, ਜ਼ੋਨ ਚੇਅਰਪਰਸਨ ਕਿਰਪਾਲ ਸਿੰਘ ਭੰਮਰਾ, ਰਵੀਸ਼ ਗੁਪਤਾ, ਰਾਜੇਸ਼, ਯੋਗੇਸ਼ ਕੱਦ, ਰੀਜ਼ਨ ਸੈਕਟਰੀ ਦਿਨੇਸ਼ ਸਿੰਘ, ਰੀਜ਼ਨ ਪੀ. ਆਰ. ਓ. ਇਕਬਾਲ ਦੀਪ ਸੰਧੂ ਆਦਿ ਹਾਜ਼ਰ ਸਨ |