Thursday, June 28, 2018

ਲੋਕ ਚਰਚਾ ਅੱਛਾ ਜੀ

ਜਿਲਾ ਫਤਹਿਗੜ੍ਹ ਸਾਹਿਬ ਪੁਲਿਸ ਨੇ ਇਕ ਚੋਰਾ ਦੇ ਗਰੋਹ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਲਗਭਗ  35 ਲੱਖ ਰੁਪਏ ਦੀ ਕੀਮਤ ਦੀਆਂ 4 ਕਾਰਾਂ, 12 ਮੋਟਰਸਾਈਕਲ  ਅਤੇ 7 ਸਕੂਟਰ ਜੂਪਿਟਰ ਤੇ ਐਕਟਵਾ ਬ੍ਰਾਮਦ ਕੀਤੀਆਂ ਜਿਹਨਾਂ ਵਿੱਚ ਤਿੰਨ ਨੂੰ  ਗ੍ਰਿਫਤਾਰ ਕੀਤਾ ਇਕ ਦੀ ਭਾਲ ਜਾਰੀ ਲੋਕ ਚਰਚਾ ਅੱਛਾ ਜੀ