ਪੰਜਾਬੀ ਜਾਗਰਣ ਦੇ ਖੰਨਾ ਉਪ ਦਫ਼ਤਰ ਦੇ ਕੰਪਿਊਟਰ ਅਪਰੇਟਰ ਗੁਰਿੰਦਰ ਸਿੰਘ ਦੀ ਮਾਤਾ ਜਸਪ੍ਰੀਤ ਕੌਰ (45 ਸਾਲ) ਪਤਨੀ ਰਣਜੀਤ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ। ਮਾਤਾ ਦੇ ਦਿਹਾਂਤ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ। ਪਰਿਵਾਰ ਨਾਲ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਾਤਾ ਜਸਪ੍ਰੀਤ ਕੌਰ ਨਮਿਤ ਸ੍ਰੀ ਸਾਹਿਜ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਬਾਬਾ ਨਿਰਗੁਣ ਦਾਸ ਖੰਨਾ ਖੁਰਦ ਵਿਖੇ ਮਿਤੀ 8 ਜਨਵਰੀ ਦਿਨ ਮੰਗਲਵਾਰ ਨੂੰ ਦੁਪਿਹਰ 1 ਤੋਂ 2 ਵਜੇਂ ਤੱਕ
ਹੋਵੇਗੀ
ਹੋਵੇਗੀ