Friday, January 25, 2019

ਕਿਆ ਬਾਤ ਰੋਲਸ ਨੇਸ਼ਨ

ਹੈਲੋ ਪਿਆਰੇ ਭਾਰਤ ਵਾਸਿਓ ! ਸਾਡੇ ਸਭ ਦੇ ਲਈ ਕੁਝ ਵਧੀਆ ਖਬਰ ਮਿਲੀ ਹੈ , ਰੋਲਸ ਨੈਸ਼ਨ ਨੇ ਖਾਂਣ ਪੀਣ ਦੇ ਸੌਕਿਂਨ ਲੋਕਾਂ ਲਇ ਇਕ ਪੇਸ਼ਕਸ਼ ਪੇਸ਼ ਕੀਤੀ ਹੈ ਜਿਸ ਵਿਚ ਤੁਸੀਂ ਕੋਈ ਵੀ ਇਨਕਾਰ ਨਹੀਂ ਕਰ ਸਕਦੇ. ਆਪਣੇ ਸਾਰੇ ਸਜੱਣ ਇਕੱਠੇ ਕਰੋ ਅਤੇ ਇੱਥੇ ਪਹੁੰਚੋ !
* ਸਭ ਕੁੱਜ 70 ਰੁਪੈ ਵਿਚ* |
* ਭਾਰਤ ਦੇ ਸ਼ਾਨਦਾਰ 70 ਸਾਲਾਂ ਦੇ ਗਣਰਾਜ*  ਨੂੰ ਮਨਾਉਣ ਲਈ, ਰੋਲਸ ਨੇਸ਼ਨ ਨੇ ਇਕ ਦਿਲਚਸਪ ਪੇਸ਼ਕਸ਼ ਕਿਤੀ ਹੈ - ਉਨ੍ਹਾਂ ਦੀ ਪੂਰੀ ਸੂਚੀ ਵਿਚ ਹਰ ਇੱਕ ਚੀਜ਼ ਸ਼ਨੀਵਾਰ (26 ਜਨਵਰੀ)ਨੂੰ ਸਿਰਫ 70 ਰੁਪਏ ਵਿੱਚ ਉਪਲਬਧ ਹੋਵੇਗੀ. ਜਿਵੇ ਕੀ ਵੇਜ ਕਾਠੀ ਰੋਲਸ, ਨਾਨ ਵੇਜ ਕਾਠੀ ਰੋਲਸ, ਬਰਗਰਜ਼, ਫ੍ਰੈਂਚ ਫ੍ਰਾਈਜ਼, ਮਿਲਕਸ਼ੇਕਜ਼, ਮੋਕਟੈਲ ਅਤੇ ਹੋਰ ਬਹੁਤ ਹੀ ਸ਼ਾਨਦਾਰ ਪਕਵਾਨਾਂ ਦਾ ਆਨੰਦ ਚੁੱਕ ਸਕਦੇ ਹੋ !
ਟੀਮ ਰੋਲਸ ਨੇਸ਼ਨ