Saturday, March 2, 2019

ਏਐਸਆਈ ਜਗਜੀਤ ਸਿੰਘ ਪੁਲਸ ਚੌਕੀ ਕੋਟਾਂ ਦੇ ਇੰਚਾਰਜ ਨਿਯੁਕਤ

ਖੰਨਾ,02,ਮਾਰਚ-ਪੁਲੀਸ ਜ਼ਿਲ੍ਹਾ ਖੰਨਾ ਦੇ ਐਸ ਐਸ ਪੀ.ਧਰੁਵ ਦਾਹੀਆ ਨੇ ਆਪਣੇ ਹੁਕਮਾਂ ਰਾਹੀਂ ਥਾਣਾ ਸਿਟੀ 2-
ਦੇ
ਥਾਣੇਦਾਰ  ਜਗਜੀਤ ਸਿੰਘ ਨੂੰ ਚੌਕੀ ਇੰਚਾਰਜ ਮੰਡਿਆਲਾ ਕੋਟਾਂ ਵਿਖੇ ਨਿਯੁਕਤ ਕੀਤਾ ਗਿਆ ਹੈ ਵਰਨਣਯੋਗ ਹੈ ਕਿ ਥਾਣੇਦਾਰ  ਜਗਜੀਤ ਸਿੰਘ ਪਾਇਲ ਮਲੌਦ ਥਾਣਾ ਆਦਿ ਵਿਖੇ ਬਤੌਰ ਅਡੀਸ਼ਨਲ  ਐਸਐਚਓ ਕੰਮ ਕਰ ਚੁੱਕੇ ਹਨ  ਚੌਕੀ ਇੰਚਾਰਜ ਜਗਜੀਤ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਸਮਗਲਰਾਂ ਬਖ਼ਸ਼ਿਆ ਨਹੀਂ ਜਾਵੇਗਾ ਉਨ੍ਹਾਂ ਨੇ ਲੋਕਾਂ ਅਪੀਲ ਕੀਤੀ ਕਿ ਉਹ ਕਿਸੇ ਸਮੇਂ ਵੀ ਆਪਣੇ ਕੰਮਕਾਜ ਲਈ  ਉਨ੍ਹਾਂ ਨੂੰ ਮਿਲ ਸਕਦੇ ਹਨ