Friday, September 27, 2019

ਰਣਬੀਰ ਸਿੰਘ ਕਾਰਜ ਸਾਧਕ ਅਫਸਰ,ਨਗਰ ਕੌਂਸਲ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ

ਨਗਰ ਕੌਂਸਲ ਖੰਨਾ ਵੱਲੋਂ ਅੱਜ ਮਿਤੀ 27.09.2019 ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਈਵੈਂਟ ਅਨੁਸਾਰ ਸ੍ਰੀ ਰਣਬੀਰ ਸਿੰਘ ਕਾਰਜ ਸਾਧਕ ਅਫਸਰ,ਨਗਰ ਕੌਂਸਲ ਖੰਨਾ

ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਏ.ਵੀ ਮਾਡਲ ਸਕੂਲ ਖੰਨਾ ਅਤੇ ਹਿੰਦੀ ਪੁੱਤਰੀ ਪਾਠਸ਼ਾਲਾ ਸਕੂਲ ਖੰਨਾ ਵੱਲੋਂ ਵਿਦਿਆਰਥੀਆਂ ਦੇ ਨੁੱਕੜ ਨਾਟਕ ਕਰਵਾਏ ਗਏ । ਇਸ ਮੌਕੇ ਸ੍ਰੀ ਬਲਵਿੰਦਰ ਸਿੰਘ (ਸੁਪਰਡੈਂਟ)ਸ੍ਰੀ ਮਨਿੰਦਰ ਸਿੰਘ (ਸੀ.ਐੱਫ),ਸ੍ਰੀ ਰਘਬੀਰ ਸਿੰਘ (ਸੈਨੇਟਰੀ ਇੰਸਪੈਕਟਰ), ਸ੍ਰੀ ਰਵੀ ਪੁਰੀ (ਐਸ. ਐਸ),  ਸ੍ਰੀ ਅਸ਼ਵਨੀ ਕੁਮਾਰ (ਐਸ.ਐਸ), ਸ੍ਰੀ ਇਕਵਿੰਦਰ ਸਿੰਘ ਕੰਪਿਊਟਰ ਅਪਰੇਟਰ, , ਸ੍ਰੀ ਖੁਸ਼ਦੀਪ ਸਿੰਘ (ਮੋਟੀਵੇਟਰ)ਨਗਰ ਕੌਂਸਲ ਖੰਨਾ ਅਤੇ ਪ੍ਰਿੰਸੀਪਲ ਅਨੀਤਾ ਵਰਮਾ ਅਤੇ  Rajni bala ਤੇ staff, ਮਾਸਟਰ ਸ਼੍ਰੀ ਸ਼ਾਮ ਸੁੰਦਰ ਜੀ,  ਅਤੇ ਹੋਰ ਹਾਜ਼ਰ ਰਹੇ।